Sun, Apr 28, 2024
Whatsapp

ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ

Written by  Shanker Badra -- August 22nd 2019 05:27 PM
ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ

ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ

ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ:ਨਾਭਾ : ਪੰਜਾਬ ਸਰਕਾਰ ਨੇ ਅਮਰਦੀਪ ਸਿੰਘ ਖੰਨਾ ਸੀਨੀਅਰ ਕੌਸਲਰ ਨੂੰ ਇੰਪਰੂਵਮੈਂਟ ਟਰੱਸਟ ਨਾਭਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ। [caption id="attachment_331552" align="aligncenter" width="300"]Senior Counselor Amardeep Singh Khanna Nagar improvement trust nabha chairman ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ[/caption] ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ।ਇਸ ਤੋਂ ਬਾਅਦ ਸਮੁੱਚੇ ਪਟਿਆਲਾ ਜ਼ਿਲ੍ਹੇ ਵਿੱਚ ਇਸ ਨਿਯੁਕਤੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। [caption id="attachment_331551" align="aligncenter" width="300"]Senior Counselor Amardeep Singh Khanna Nagar improvement trust nabha chairman ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਸ਼ਹੂਰ ਗਾਇਕ ਮੀਕਾ ਸਿਘ ਨੇ ਮੰਗੀ ਮੁਆਫ਼ੀ , FWICE ਨੇ ਮੀਕਾ ‘ਤੇ ਲੱਗੀ ਪਾਬੰਦੀ ਹਟਾਈ ਜ਼ਿਕਰਯੋਗ ਹੈ ਕਿ ਅਮਰਦੀਪ ਖੰਨਾ ਨਾਭਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਪੰਜ ਵਾਰ ਲਗਾਤਾਰ ਨਗਰ ਕੌਂਸਲ ਦੇ ਕੌਂਸਲਰ ਬਣਦੇ ਆ ਰਹੇ ਹਨ। -PTCNews


Top News view more...

Latest News view more...