Sun, May 5, 2024
Whatsapp

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ, ਜਲਦ ਹੋਵੇਗੀ ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ

Written by  Jagroop Kaur -- June 04th 2021 10:37 PM
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ, ਜਲਦ ਹੋਵੇਗੀ ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ, ਜਲਦ ਹੋਵੇਗੀ ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ

ਚੰਡੀਗੜ੍ਹ 4 ਜੂਨ 2021: ਸ਼੍ਰੌਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ (ਮੈਂਬਰ ਰਾਜ ਸਭਾ) ਨੇ ਆਪਸੀ ਸਲਾਹ - ਮਸ਼ਵਰਾ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਸ:ਨਿਧੜਕ ਸਿੰਘ ਬਰਾੜ ਅਤੇ ਸ: ਕਰਨੈਲ ਸਿੰਘ ਪੀਰਮੁਹੰਮਦ ਨੂੰ ਜੋ ਹਦਾਇਤ ਕੀਤੀ ਸੀ ਉਸ ਅਨੁਸਾਰ ਸ: ਬਰਾੜ ਅਤੇ ਸ: ਪੀਰ ਮੁਹੰਮਦ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਅੱਜ ਪਾਰਟੀ ਲਿਸਟ ਜਾਰੀ ਕਰ ਦਿੱਤੀ। Read More : ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਸਪਲਾਈ ਕਰਨ ਦਾ ਫੈਸਲਾ ਲਿਆ ਵਾਪਸ ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹਾ ਪ੍ਰਧਾਨਾਂ ਅਤੇ ਵੱਖ ਵੱਖ ਪਾਰਟੀ ਵਿੰਗਾਂ ਦਾ ਐਲਾਨ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਅਤੇ ਸਰਪ੍ਰਸਤ ਸ: ਰਣਜੀਤ ਸਿੰਘ ਬ੍ਰਹਮਪੁਰਾ ਆਪਸੀ ਸਲਾਹ ਮਸ਼ਵਰੇ ਨਾਲ ਅਗਲੇ ਕੁਝ ਦਿਨਾਂ ਵਿੱਚ ਕਰਨਗੇ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 6 ਜੂਨ 1984 ਨੂੰ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੀ ਉਸ ਵੇਲੇ ਦੀ ਕਾਂਗਰਸੀ ਹਕੂਮਤ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਇਸ ਹਕੂਮਤ ਦਾ ਇਤਿਹਾਸ ਹਮੇਸ਼ਾ ਲਈ ਕਾਲੇ ਅੱਖਰਾ ਵਿੱਚ ਲਿੱਖਿਆ ਗਿਆ ਹੈ।ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਸੁਖਦੇਵ ਸਿੰਘ ਢੀਡਸਾ ਨੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅੱਜ ਐਲਾਨੇ ਜਥੇਬੰਦਕ ਢਾਂਚੇ ਦੀ ਸੂਚੀ ਇਸ ਪ੍ਰਕਾਰ ਹੈ। Read More : ਭਾਸ਼ਾ ਨੂੰ ਭੱਦੀ ਕਹਿਣਾ ਪਿਆ ਭਾਰੀ, ਸਰਕਾਰ ਨੇ ਗੂਗਲ ਨੂੰ ਭੇਜਿਆ ਨੋਟਿਸ ਸੀਨੀਅਰ ਮੀਤ ਪ੍ਰਧਾਨ : 1. ਜਥੇਦਾਰ ਸੇਵਾ ਸਿੰਘ ਸੇਖਵਾਂ (ਸਾਬਕਾ ਕੈਬਨਿਟ ਮੰਤਰੀ) 2. ਸ: ਜਗਦੀਸ਼ ਸਿੰਘ ਗਰਚਾ (ਸਾਬਕਾ ਕੈਬਨਿਟ ਮੰਤਰੀ) 3. ਸ: ਬੀਰ ਦਵਿੰਦਰ ਸਿੰਘ (ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ) 4. ਜਥੇਦਾਰ ਉਜਾਗਰ ਸਿੰਘ ਬਡਾਲੀ (ਸਾਬਕਾ ਵਿਧਾਇਕ) 5. ਜਸਟਿਸ (ਰਿਟਾ) ਨਿਰਮਲ ਸਿੰਘ (ਸਾਬਕਾ ਵਿਧਾਇਕ) 6. ਸ: ਸੁਖਵਿੰਦਰ ਸਿੰਘ ਔਲਖ (ਸਾਬਕਾ ਵਿਧਾਇਕ) 7. ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ (ਮੈਂਬਰ ਐੱਸ.ਜੀ.ਪੀ.ਸੀ.) ਜਰਨਲ ਸਕੱਤਰ :1. ਜਥੇਦਾਰ ਰਣਜੀਤ ਸਿੰਘ ਤਲਵੰਡੀ (ਸਾਬਕਾ ਵਿਧਾਇਕ) 2. ਸ: ਨਿਧੜਕ ਸਿੰਘ ਬਰਾੜ (ਸਾਬਕਾ ਸੂਚਨਾ ਕਮਿਸ਼ਨਰ) 3. ਸ: ਕਰਨੈਲ ਸਿੰਘ ਪੀਰ ਮੁਹੰਮਦ (ਸਾਬਕਾ ਪ੍ਰਧਾਨ ਆਲ ਇੰਡੀਆਸਿੱਖਸਟੂਡੈਂਟਸਫੈਡਰੇਸ਼ਨ) 4. ਸ: ਮਨਮੋਹਨ ਸਿੰਘ ਸਠਿਆਲਾ (ਸਾਬਕਾ ਵਿਧਾਇਕ) 5. ਸ: ਤੇਜਿੰਦਰਪਾਲ ਸਿੰਘ ਸੰਧੂ (ਸਾਬਕਾ ਚੇਅਰਮੈਨ ਐੱਸ. ਐੱਸ. ਬੋਰਡ ) 6. ਸ: ਸੁਖਵੰਤ ਸਿੰਘ ਸਰਾਓ (ਮੈਂਬਰ ਪੀ.ਪੀ.ਐੱਸ.ਸੀ. ) 7. ਸ: ਹਰਸੁਖਇੰਦਰ ਸਿੰਘ (ਬੱਬੀ ਬਾਦਲ) ਸਾਬਕਾ ਯੂਥ ਪ੍ਰਧਾਨ 8. ਸ,:ਮਨਜੀਤ ਸਿੰਘ ਦਸੂਹਾ 9. ਸ: ਅਵਤਾਰ ਸਿੰਘ ਜੌਹਲ 10.ਜਥੇਦਾਰ ਮੱਖਣ ਸਿੰਘ ਨੰਗਲ (ਸਾਬਕਾ ਮੈਂਬਰ ਐੱਸ.ਜੀ.ਪੀ.ਸੀ. ) 11. ਜਥੇਦਾਰ ਅਰਜਨ ਸਿੰਘ ਸ਼ੇਰਗਿੱਲ 12. ਸ: ਹਰਪ੍ਰੀਤ ਸਿੰਘ ਗਰਚਾ ( ਮੈਂਬਰ ਐੱਸ.ਜੀ.ਪੀ.ਸੀ ) ਸਕੱਤਰ :1. ਮੇਜਰ ਸਿੰਘ ਖਾਲਸਾ ਲੁਧਿਆਣਾ 2. ਜਸਵੰਤ ਸਿੰਘ ਕੋਟੜਾ 3. ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ 4. ਰਤਨ ਲਾਲ ਕੋਟਕਪੂਰਾ 5. ਸੁਖਮਨਦੀਪ ਸਿੰਘ ਸਿੱਧੂ ਡਿੰਪੀ ਮਾਨਸਾ 6. ਅਮਰ ਸਿੰਘ ਬੀ.ਏ 7. ਜਥੇਦਾਰ ਸਵਰਨਜੀਤ ਸਿੰਘ ਕੁਰਾਲੀਆਂ 8. ਗੁਰਬਚਨ ਸਿੰਘ ਨਾਨੋਕੀ 9. ਹਰਦੀਪ ਸਿੰਘ ਘੁੰਨਸ 10. ਜਗਵੰਤ ਸਿੰਘ ਜੱਗੀ 11. ਸਤਨਾਮ ਸਿੰਘ ਚੋਹਲਾ ਸਾਹਿਬ 12. ਪ੍ਰਿਤਪਾਲ ਸਿੰਘ ਕਕੜੀਆਂ 13. ਰਾਜੇਸ਼ ਕੁਮਾਰ ਸਿੰਗਲਾ 14. ਹਰਦੇਵ ਸਿੰਘ ਨਾਗੋਕੇ 15. ਜੈਪਾਲ ਸਿੰਘ ਸੈਣੀ 16. ਅਮਰਪਾਲ ਸਿੰਘ ਖਹਿਰਾ 17. ਲਖਵੀਰ ਸਿੰਘ ਪੰਨੂ 18. ਸਤਨਾਮ ਸਿੰਘ ਕਾਹਲੋਂ 19. ਸਤਵੰਤ ਸਿੰਘ ਖੁਣਖੁਣ 20. ਨਸੀਬ ਸਿੰਘ ਚੌਂਕ ਮਹਿਤਾ 21. ਮਨਮੋਹਨ ਸਿੰਘ ਘਰਿਆਲਾ 22. ਰਤਨ ਸਿੰਘ ਪੱਖੋਕੇ 23. ਦਰਬਾਰਾ ਸਿੰਘ ਬੰਗਾ 24. ਜਥੇਦਾਰ ਗੁਰਦੇਵ ਸਿੰਘ ਝਿੱਕਾ 25. ਪੰਜਾਬ ਸਿੰਘ ਸੰਧੂ 26. ਦਲਬੀਰ ਸਿੰਘ ਅਮਰਕੋਟ 27. ਮਦਨਮੋਹਨ ਦਿਓੜਾ


Top News view more...

Latest News view more...