Mon, Apr 29, 2024
Whatsapp

Snowfall In Shimla: ਬਰਫ਼ ਦੀ ਚਾਦਰ 'ਚ ਲਿਪਟੇ ਪਹਾੜ, ਸੈਲਾਨੀਆਂ 'ਚ ਖ਼ੁਸ਼ੀ ਦੀ ਲਹਿਰ, ਵੇਖੋ PHOTOS

Written by  Riya Bawa -- January 23rd 2022 11:32 AM
Snowfall In Shimla: ਬਰਫ਼ ਦੀ ਚਾਦਰ 'ਚ ਲਿਪਟੇ ਪਹਾੜ, ਸੈਲਾਨੀਆਂ 'ਚ ਖ਼ੁਸ਼ੀ ਦੀ ਲਹਿਰ, ਵੇਖੋ PHOTOS

Snowfall In Shimla: ਬਰਫ਼ ਦੀ ਚਾਦਰ 'ਚ ਲਿਪਟੇ ਪਹਾੜ, ਸੈਲਾਨੀਆਂ 'ਚ ਖ਼ੁਸ਼ੀ ਦੀ ਲਹਿਰ, ਵੇਖੋ PHOTOS

ਸ਼ਿਮਲਾ : ਹਿਮਾਚਲ ਪ੍ਰਦੇਸ਼ 'ਚ ਫਿਲਹਾਲ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਸ਼ਿਮਲਾ 'ਚ ਸ਼ਨੀਵਾਰ ਨੂੰ ਬਰਫਬਾਰੀ ਹੋਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਮੌਸਮ ਦਾ ਆਨੰਦ ਮਾਣ ਰਹੇ ਹਨ। ਸ਼ਿਮਲਾ ਵਿਚ ਤਾਜ਼ਾ ਬਰਫ਼ਬਾਰੀ ਦੇ ਦੌਰਾਨ ਬਰਫ਼ ਦੀ ਨਿਕਾਸੀ ਦੀ ਪ੍ਰਕਿਰਿਆ ਵਿਚ ਸੜਕਾਂ ਬਰਫ਼ ਦੀ ਚਾਦਰ ਹੇਠ ਢੱਕੀਆਂ ਗਈਆਂ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਇੱਥੇ 25 ਜਨਵਰੀ ਤੱਕ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ 25 ਤਰੀਕ ਤੱਕ ਸ਼ਿਮਲਾ ਵਿੱਚ ਬਰਫ਼ਬਾਰੀ/ਬਰਸਾਤ ਹੋਣ ਦੀ ਸੰਭਾਵਨਾ ਹੈ। ਸ਼ਿਮਲਾ ਦਾ ਇਹ ਮੌਸਮ ਸੈਲਾਨੀਆਂ ਲਈ ਸਵਰਗ ਹੈ। ਇਸ ਸਮੇਂ ਵੱਡੀ ਗਿਣਤੀ 'ਚ ਸੈਲਾਨੀ ਬਰਫਬਾਰੀ ਦਾ ਆਨੰਦ ਲੈ ਰਹੇ ਹਨ। ਸ਼ਿਮਲਾ, ਕੁਫਰੀ, ਕਸੌਲ, ਲਾਹੌਲ-ਸਪੀਤੀ, ਮੈਕਲੋਡਗੰਜ ਆਦਿ ਵਿੱਚ ਸੈਲਾਨੀਆਂ ਦਾ ਭਾਰੀ ਇਕੱਠ ਹੈ। ਸ਼ਿਮਲਾ ਵਿਚ ਇਕ ਸੈਲਾਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਉਥੇ ਉਸ ਦਾ ਪਹਿਲਾ ਦਿਨ ਸੀ ਅਤੇ ਉਹ ਪਹਿਲੇ ਦਿਨ ਹੀ ਬਰਫਬਾਰੀ ਦੇਖ ਕੇ ਬਹੁਤ ਰੋਮਾਂਚਿਤ ਸੀ। ਸ਼ਿਮਲਾ ਵਿਚ ਤਾਜ਼ਾ ਬਰਫ਼ਬਾਰੀ ਦੇ ਦੌਰਾਨ ਬਰਫ਼ ਦੀ ਨਿਕਾਸੀ ਦੀ ਪ੍ਰਕਿਰਿਆ ਵਿਚ ਸੜਕਾਂ ਬਰਫ਼ ਦੀ ਚਾਦਰ ਹੇਠ ਢੱਕੀਆਂ ਗਈਆਂ। cold wave himachal snowfall rainfall shimla, शिमला में बर्फबारी, हिमाचल में बर्फबारी, हिमाचल, मौसम न्यूज, बर्फबारी, शीत लहर ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ -PTC News


Top News view more...

Latest News view more...