Wed, May 8, 2024
Whatsapp

ਐਸ ਟੀ ਐਫ਼ ਨੂੰ ਮਿਲੀ ਵੱਡੀ ਸਫਲਤਾ, 13 ਕਿੱਲੋ ਨਸ਼ੀਲੇ ਪਦਾਰਥਾਂ ਸਮੇਤ ਇੱਕ ਨੂੰ ਦਬੋਚਿਆ

Written by  Joshi -- November 06th 2018 11:25 AM
ਐਸ ਟੀ ਐਫ਼ ਨੂੰ ਮਿਲੀ ਵੱਡੀ ਸਫਲਤਾ, 13 ਕਿੱਲੋ ਨਸ਼ੀਲੇ ਪਦਾਰਥਾਂ ਸਮੇਤ ਇੱਕ ਨੂੰ ਦਬੋਚਿਆ

ਐਸ ਟੀ ਐਫ਼ ਨੂੰ ਮਿਲੀ ਵੱਡੀ ਸਫਲਤਾ, 13 ਕਿੱਲੋ ਨਸ਼ੀਲੇ ਪਦਾਰਥਾਂ ਸਮੇਤ ਇੱਕ ਨੂੰ ਦਬੋਚਿਆ

ਐਸ ਟੀ ਐਫ਼ ਨੂੰ ਮਿਲੀ ਵੱਡੀ ਸਫਲਤਾ, 13 ਕਿੱਲੋ ਨਸ਼ੀਲੇ ਪਦਾਰਥਾਂ ਸਮੇਤ ਇੱਕ ਨੂੰ ਦਬੋਚਿਆ,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਐਸ ਟੀ ਐਫ਼ ਨੂੰ ਵੱਡੀ ਸਫਲਤਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਐਸ ਟੀ ਐਫ਼ ਟੀਮ ਨੇ ਕਾਰਵਾਈ ਕਰਦੇ ਹੋਏ 13 ਕਿਲੋ ਨਸ਼ੀਲੇ ਪਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਇਹ ਲੋਕ ਨਸ਼ੀਲਾ ਪਊਡਰ ਤਿਆਰ ਕਰਕੇ ਪੁੜੀਆਂ ਬਣਾ ਕੇ ਵੇਚਦੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਵੇਚਦਾ ਸੀ। ਸੂਤਰਾਂ ਅਨੁਸਾਰ ਇਹ ਤਸਕਰ ਵੱਡੀ ਮਾਤਰਾ ਵਿੱਚ ਨਸੀਲੁ ਪਦਾਰਥਾਂ ਦਾ ਧੰਦਾ ਕਰਦਾ ਸੀ। ਹੋਰ ਪੜ੍ਹੋ:ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਿਹੈ ਇਹ ਖਾਸ ਤੋਹਫ਼ਾ, ਜਾਣੋ ਮਾਮਲਾ ਤੁਹਾਨੂੰ ਦੱਸ ਦੇਈਏ ਕਿ ਇਹ ਬਰਾਮਦੀ ਏ ਆਈ ਜੀ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਹੋਈ ਹੈ। ਇਸ ਮੌਕੇ ਏ ਆਈ ਜੀ ਰਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਦੁਪਹਿਰ ਇੱਕ ਵਜੇ ਇਸ ਮਾਮਲੇ ਸਬੰਧੀ ਕਾਰਵਾਈ ਹੋਵੇਗੀ।

—PTC News

Top News view more...

Latest News view more...