Sat, Jun 14, 2025
Whatsapp

Share Market Update : ਸੈਂਸਕੇਸ ਪਹਿਲੀ ਵਾਰ 51,000 ਦੇ ਪੱਧਰ ਨੂੰ ਪਾਰ, ਜਾਣੋ NSE ਦਾ ਤਾਜ਼ਾ ਅਪਡੇਟ

Reported by:  PTC News Desk  Edited by:  Shanker Badra -- February 05th 2021 11:39 AM
Share Market Update : ਸੈਂਸਕੇਸ ਪਹਿਲੀ ਵਾਰ 51,000 ਦੇ ਪੱਧਰ ਨੂੰ ਪਾਰ, ਜਾਣੋ NSE ਦਾ ਤਾਜ਼ਾ ਅਪਡੇਟ

Share Market Update : ਸੈਂਸਕੇਸ ਪਹਿਲੀ ਵਾਰ 51,000 ਦੇ ਪੱਧਰ ਨੂੰ ਪਾਰ, ਜਾਣੋ NSE ਦਾ ਤਾਜ਼ਾ ਅਪਡੇਟ

Share Market Update : ਸੈਂਸਕੇਸ ਪਹਿਲੀ ਵਾਰ 51,000 ਦੇ ਪੱਧਰ ਨੂੰ ਪਾਰ, ਜਾਣੋ NSE ਦਾ ਤਾਜ਼ਾ ਅਪਡੇਟ:ਨਵੀਂ ਦਿੱਲੀ : ਕੇਂਦਰੀ ਬਜਟ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅੱਜ ਸਵੇਰੇ ਤੇਜ਼ੀ ਨਾਲ ਖੁੱਲ੍ਹੇ ਹੋਏ ਐਨ.ਐਸ.ਈ. (ਨੈਸ਼ਨਲ ਸਟਾਕ ਐਕਸਚੇਂਜ) ਦਾ ਇੰਡੈੱਕਸ ਸੈਂਸੈਕਸ ਪਹਿਲੀ ਵਾਰ 51,000 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਬੀਤੇ ਚਾਰ ਦਿਨਾਂ 'ਚ ਬਾਜ਼ਾਰ ਲਗਾਤਾਰ ਉੱਛਲਿਆ ਹੈ। ਪੜ੍ਹੋ ਹੋਰ ਖ਼ਬਰਾਂ : ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ [caption id="attachment_472354" align="aligncenter" width="660"]Stock Market News Update : Nifty future ends near 15,000, Sensex, Nifty clock fresh closing highs Share Market Update : ਸੈਂਸਕੇਸ ਪਹਿਲੀ ਵਾਰ 51,000 ਦੇ ਪੱਧਰ ਨੂੰ ਪਾਰ, ਜਾਣੋ NSE ਦਾ ਤਾਜ਼ਾ ਅਪਡੇਟ[/caption] ਉੱਥੇ ਹੀ ਨਿਫਟੀ 'ਚ ਵੀ ਤੇਜ਼ੀ ਦਿਖੀ ਹੈ।ਇਸੇ ਤਰ੍ਹਾਂ ਐਨ.ਐਸ.ਈ. ਦਾ ਇੰਡੈੱਕਸ ਨਿਫਟੀ ਵੀ ਨਵੇਂ ਸਿਖਰ ਨੂੰ ਛੂੰਹਦਿਆਂ ਪਹਿਲੀ ਵਾਰ 15,000 ਤੋਂ ਪਾਰ ਨਿਕਲ ਗਿਆ ਹੈ। ਸਵੇਰੇ 9.50 ਵਜੇ ਸੈਂਸੈਕਸ ਅਤੇ ਨਿਫਟੀ ਆਪਣੇ ਰਿਕਾਰਡ ਪੱਧਰ ਤੋਂ ਵਾਪਸ ਆ ਕੇ ਵਪਾਰ ਕਰ ਰਹੇ ਹਨ। [caption id="attachment_472355" align="aligncenter" width="1200"]Stock Market News Update : Nifty future ends near 15,000, Sensex, Nifty clock fresh closing highs Share Market Update : ਸੈਂਸਕੇਸ ਪਹਿਲੀ ਵਾਰ 51,000 ਦੇ ਪੱਧਰ ਨੂੰ ਪਾਰ, ਜਾਣੋ NSE ਦਾ ਤਾਜ਼ਾ ਅਪਡੇਟ[/caption] ਅੱਜ ਐੱਸਬੀਆਈ ਦੇ ਸ਼ੇਅਰਾਂ 'ਚ 10 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਦੇ ਆਮ ਬਜਟ ਵਿਚ ਕੀਤੇ ਗਏ ਐਲਾਨਾਂ ਤੋਂ ਬਾਅਦ ਬਾਜ਼ਾਰ 'ਤ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਬਈਐੱਸਈ ਸੈਂਸੇਕਸ 'ਚ ਸਵੇਰੇ ਹੀ 400 ਅੰਕ ਦੀ ਤੇਜ਼ੀ ਨਾਲ 51000 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਗ੍ਰੇਟਾ ਥਰਨਬਰਗ ਖਿਲਾਫ਼ FIR ਦਰਜ [caption id="attachment_472352" align="aligncenter" width="272"]Stock Market News Update : Nifty future ends near 15,000, Sensex, Nifty clock fresh closing highs Share Market Update : ਸੈਂਸਕੇਸ ਪਹਿਲੀ ਵਾਰ 51,000 ਦੇ ਪੱਧਰ ਨੂੰ ਪਾਰ, ਜਾਣੋ NSE ਦਾ ਤਾਜ਼ਾ ਅਪਡੇਟ[/caption] ਇਤਿਹਾਸ 'ਚ ਪਹਿਲੀ ਵਾਰ ਬੀਐੱਸਈ ਦਾ ਮਾਰਕੀਟ ਕੈਪ ਪਹਿਲੀ ਵਾਰ 200 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਕਾਰੋਬਾਰ ਦੌਰਾਨ ਸੈਂਸੇਕਸ ਨੇ 49926.45 ਦਾ ਨਿਊਨਤਮ ਤੇ 50614.29 ਦਾ ਉੱਚ ਪੱਧਰ ਛੋਹ ਲਿਆ ਹੈ। ਸੈਂਸੇਕਸ ਦੇ 30 ਵਿਚੋਂ 17 ਸ਼ੇਅਰ ਤੇਜ਼ੀ ਨਾਲ ਬੰਦ ਹੋਇਆ। ITC ਦੇ ਸ਼ੇਅਰਾਂ 'ਚੋਂ ਸਭ ਤੋਂ ਜ਼ਿਆਦਾ 6.21 ਫ਼ੀਸਦੀ ਦੀ ਤੇਜ਼ੀ ਰਹੀ। -PTCNews


Top News view more...

Latest News view more...

PTC NETWORK