Mon, Apr 29, 2024
Whatsapp

ਸੁਭਮਨ ਗਿੱਲ ਨੇ ਦਿੱਤਾ ਵੱਡਾ ਬਿਆਨ, ਜਲਦੀ ਹੀ ਖੇਡਾਂਗਾ ਭਾਰਤੀ ਟੀਮ ਲਈ

Written by  Joshi -- October 26th 2018 12:25 PM -- Updated: October 26th 2018 12:31 PM
ਸੁਭਮਨ ਗਿੱਲ ਨੇ ਦਿੱਤਾ ਵੱਡਾ ਬਿਆਨ, ਜਲਦੀ ਹੀ ਖੇਡਾਂਗਾ ਭਾਰਤੀ ਟੀਮ ਲਈ

ਸੁਭਮਨ ਗਿੱਲ ਨੇ ਦਿੱਤਾ ਵੱਡਾ ਬਿਆਨ, ਜਲਦੀ ਹੀ ਖੇਡਾਂਗਾ ਭਾਰਤੀ ਟੀਮ ਲਈ

ਸੁਭਮਨ ਗਿੱਲ ਨੇ ਦਿੱਤਾ ਵੱਡਾ ਬਿਆਨ, ਜਲਦੀ ਹੀ ਖੇਡਾਗਾ ਭਾਰਤੀ ਟੀਮ ਲਈ,ਨਵੀਂ ਦਿੱਲੀ :ਉਭੱਰਦੇ ਹੋਏ ਬੱਲੇਬਾਜ ਸ਼ੁਭਮਾਨ ਨੇ ਕਿਹਾ ਕਿ ਉਹ ਅੰਡਰ - 19 ਟੀਮ ਦੇ ਆਪਣੇ ਕਪਤਾਨ ਪ੍ਰਿਥਵੀ ਸਾਵ ਦੇ ਨਕਸ਼ੇ ਕਦਮ ਉੱਤੇ ਚਲਦੇ ਹੋਏ ਭਾਰਤੀ ਟੀਮ ਲਈ ਖੇਡਣ ਨੂੰ ਤਿਆਰ ਹਨ, ਪਰ ਉਹ ਆਪਣੇ ਲਈ ਮੌਕੇ ਦਾ ਪੂਰੇ ਸਬਰ ਦੇ ਨਾਲ ਇੰਤਜਾਰ ਕਰ ਰਹੇ ਹਨ। ਭਾਰਤੀ ਟੀਮ ਵਿੱਚ ਸਾਰੇ ਪ੍ਰਾਰੂਪਾਂ ਵਿੱਚ ਜਗ੍ਹਾ ਬਣਾਉਣਾ ਆਸਾਨ ਨਹੀਂ ਹੈ ਅਤੇ ਇਸ ਲਈ ਪੰਜਾਬ ਦੇ ਇਸ ਜਵਾਨ ਬੱਲੇਬਾਜ ਨੂੰ ਲੰਮਾ ਇੰਤਜਾਰ ਕਰਨਾ ਪੈ ਸਕਦਾ ਹੈ। ਪਰ ਇਸ ਮਾਮਲੇ ਵਿੱਚ ਸੁਭਮਨ ਦਾ ਕਹਿਣਾ ਹੈ ਕਿ ਮੈਂ ਆਪਣੇ ਵੱਲੋਂ ਭਾਰਤੀ ਟੀਮ ਲਈ ਖੇਡਣ ਲਈ ਪੂਰੀ ਤਰਾਂ ਤਿਆਰ ਹਾਂ। ਹੋਰ ਪੜ੍ਹੋ: BCCI ਵੱਲੋਂ ਵਿੰਡੀਜ਼ ਦੇ ਖਿਲਾਫ ਦੋ ਵਨਡੇ ਮੈਚਾਂ ਲਈ ਭਾਰਤੀ ਟੀਮ ਦੀ ਕੀਤੀ ਘੋਸ਼ਣਾ, ਇਸ ਖਿਡਾਰੀ ਨੂੰ ਮਿਲਿਆ ਮੌਕਾ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਇਸ ਯੁਵਾ ਨੌਜਵਾਨ ਨੇ ਅੰਡਰ 19 ਕ੍ਰਿਕੇਟ ਵਿਸ਼ਵ ਕੱਪ ਵਿੱਚ ਬਹੁਤ ਬੇਹਤਰੀਨ ਪ੍ਰਦਰਸ਼ਨ ਦਿਖਾਇਆ ਸੀ। 'ਤੇ ਹੁਣ ਵੀ ਉਸ ਦਾ ਕਹਿਣਾ ਹੈ ਕਿ ਮੈਂ ਉਸੇ ਤਰਾਂ ਹੀ ਭਾਰਤੀ ਟੀਮ ਲਈ ਪ੍ਰਦਰਸ਼ਨ ਕਰਾਂਗਾ। —PTC News


Top News view more...

Latest News view more...