Mon, Apr 29, 2024
Whatsapp

ਸੁਪਰੀਮ ਕੋਰਟ ਨੇ ਵਟਸਐਪ ,ਆਈ.ਟੀ. ਅਤੇ ਵਿੱਤ ਮੰਤਰਾਲੇ ਨੂੰ ਭੇਜਿਆ ਨੋਟਿਸ

Written by  Shanker Badra -- August 27th 2018 01:07 PM
ਸੁਪਰੀਮ ਕੋਰਟ ਨੇ ਵਟਸਐਪ ,ਆਈ.ਟੀ. ਅਤੇ ਵਿੱਤ ਮੰਤਰਾਲੇ ਨੂੰ ਭੇਜਿਆ ਨੋਟਿਸ

ਸੁਪਰੀਮ ਕੋਰਟ ਨੇ ਵਟਸਐਪ ,ਆਈ.ਟੀ. ਅਤੇ ਵਿੱਤ ਮੰਤਰਾਲੇ ਨੂੰ ਭੇਜਿਆ ਨੋਟਿਸ

ਸੁਪਰੀਮ ਕੋਰਟ ਨੇ ਵਟਸਐਪ ,ਆਈ.ਟੀ. ਅਤੇ ਵਿੱਤ ਮੰਤਰਾਲੇ ਨੂੰ ਭੇਜਿਆ ਨੋਟਿਸ:ਨਵੀਂ ਦਿੱਲੀ : ਵਟਸਐਪ 'ਤੇ ਝੂਠੀਆਂ ਖਬਰਾਂ ਅਤੇ ਅਫਵਾਹਾਂ ਦੀ ਤਸਦੀਕ ਕਰਨ ਲਈ ਭਾਰਤ ਸਰਕਾਰ ਨੇ ਵਟਸਐਪ ਨੂੰ ਪਹਿਲਾਂ ਵੀ ਤਕਨੀਕੀ ਸੁਧਾਰ ਲਿਆਉਣ ਦੀ ਅਪੀਲ ਕੀਤੀ ਸੀ ਤੇ ਸ਼ਰਤਾਂ ਵੀ ਲਾਗੂ ਕੀਤੀਆਂ ਸਨ।ਜਿੰਨ੍ਹਾਂ ਵਿੱਚੋਂ ਵਟਸਐਪ ਨੇ 2 ਸ਼ਰਤਾਂ ਮੰਨ ਵੀ ਲਈਆਂ ਸਨ। ਅੱਜ ਭਾਰਤ 'ਚ ਵ੍ਹਟਸਐਪ ਵਲੋਂ ਸ਼ਿਕਾਇਤ ਅਧਿਕਾਰੀ ਨਿਯੁਕਤ ਨਾ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਵਟਸਐਪ , ਆਈ.ਟੀ. ਅਤੇ ਵਿੱਤ ਮੰਤਰਾਲੇ ਨੂੰ ਨੋਟਿਸ ਭੇਜਿਆ ਹੈ।ਨੋਟਿਸ 'ਚ ਸੁਪਰੀਮ ਕੋਰਟ ਨੇ ਚਾਰ ਹਫ਼ਤਿਆਂ 'ਚ ਇਸ ਸੰਬੰਧੀ ਜਵਾਬ ਮੰਗਿਆ ਹੈ। -PTCNews


Top News view more...

Latest News view more...