Fri, Sep 4, 2026
Whatsapp

ਇਰਾਕ ਵਿਚ ਮਾਰੇ ਗਏ ਨੌਜਵਾਨਾਂ 'ਚੋਂ 2 ਦੇ ਅੰਗ ਅੱਜ ਪੁੱਜਣਗੇ ਵਤਨ

Reported by:  PTC News Desk  Edited by:  Joshi -- March 21st 2018 11:39 AM
ਇਰਾਕ ਵਿਚ ਮਾਰੇ ਗਏ ਨੌਜਵਾਨਾਂ 'ਚੋਂ 2 ਦੇ ਅੰਗ ਅੱਜ ਪੁੱਜਣਗੇ ਵਤਨ

ਇਰਾਕ ਵਿਚ ਮਾਰੇ ਗਏ ਨੌਜਵਾਨਾਂ 'ਚੋਂ 2 ਦੇ ਅੰਗ ਅੱਜ ਪੁੱਜਣਗੇ ਵਤਨ

39 Indians killed in Iraq: ਇਰਾਕ ਵਿਚ ਮਾਰੇ ਗਏ ਨੌਜਵਾਨਾਂ 'ਚੋਂ 2 ਨੌਜਵਾਨਾਂ ਦੇ ਅੰਗ ਅੱਜ ਕੁਝ ਹੀ ਦੇਰ ਵਿੱਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਣਗੇ। ਮ੍ਰਿਤਕਾਂ 'ਚੋਂ ਪਰਵਿੰਦਰ ਕੁਮਾਰ ਪਿੰਡ ਜਗਤਪੁਰ ਤਹਿਸੀਲ ਬਲਾਚੌਰ ਅਤੇ ਜਸਵੀਰ ਸਿੰਘ ਪਿੰਡ ਮਹਿੰਦੀਪੂਰ ਤਹਿਸੀਲ ਬਲਾਚੌਰ ਦੇ ਅੰਗ ਅੱਜ ਵਤਨ ਪਹੁੰਚ ਜਾਣਗੇ। ਮਨੀਸ਼ਾ ਗੁਲਾਟੀ ਚੇਅਰਪਰਸਨ ਪੰਜਾਬ ਮਹਿਲਾ ਕਮਿਸ਼ਨ ਪਿੰਡ ਭੋਏਵਾਲ ਪਹੁੰਚ ਗਏ ਹਨ।ਉਹਨਾਂ ਨੇ ਇਰਾਕ ਵਿਚ ਮਾਰੇ ਗਏ ਮਨਜਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸ ਦੇਈਏ ਕਿ ਕੱਲ ਸੁਸ਼ਮਾ ਸਵਰਾਜ ਵੱਲੋਂ 2014 'ਚ ਅਗਵਾ ਕੀਤੇ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਬਾਅਦ ਦਾ ਹੀ ਪੰਜਾਬ 'ਚ ਸੋਗ ਦਾ ਮਾਹੌਲ ਪਸਰਿਆ ਹੋਇਆ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK