Fri, Sep 4, 2026
Whatsapp

ਦੋ ਦਿਨਾਂ ਦੌਰੇ 'ਤੇ ਰਵਾਂਡਾ ਪੁੱਜੇ ਪ੍ਰਧਾਨ ਮੰਤਰੀ ਮੋਦੀ

Reported by:  PTC News Desk  Edited by:  Joshi -- July 24th 2018 11:10 AM -- Updated: July 24th 2018 11:11 AM
ਦੋ ਦਿਨਾਂ ਦੌਰੇ 'ਤੇ ਰਵਾਂਡਾ ਪੁੱਜੇ ਪ੍ਰਧਾਨ ਮੰਤਰੀ ਮੋਦੀ

ਦੋ ਦਿਨਾਂ ਦੌਰੇ 'ਤੇ ਰਵਾਂਡਾ ਪੁੱਜੇ ਪ੍ਰਧਾਨ ਮੰਤਰੀ ਮੋਦੀ

ਦੋ ਦਿਨਾਂ ਦੌਰੇ 'ਤੇ ਰਵਾਂਡਾ ਪੁੱਜੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਪੀ.ਐੱਮ ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਸੋਮਵਾਰ ਰਾਤ ਨੂੰ ਰਵਾਂਡਾ ਪੁੱਜੇ, ਜਿੱਥੇ ਰਵਾਂਡਾ ਦੇ ਰਾਸ਼ਟਰਪਤੀ ਪਾਉਲ ਕਾਗਮੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਰਵਾਂਡਾ ਅਤੇ ਭਾਰਤ ਦੀ ਦੋਸਤੀ ਹੋਰ ਗਹਿਰੀ ਕਰਨ ਦੀ ਗੱਲ ਕੀਤੀ। ਮੋਦੀ ਦੇਸ਼ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਕਿ ਰਵਾਂਡਾ ਦੇ ਦੌਰੇ 'ਤੇ ਗਏ ਹਨ। PM modi reaches rwandaਦੱਸਣਯੋਗ ਹੈ ਕਿ ਇਸ ਤੋਂ ਬਾਅਦ ਮੋਦੀ ਵੱਲੋਂ ਦਮੋਦੀ ਬ੍ਰਿਕਸ ਦੇਸ਼ਾਂ ਦੇ ਸੰਮੇਲਨ 'ਚ ਸ਼ਮੂਲੀਅਤ ਕੀਤੀ ਜਾਣੀ ਹੈ, ਜਿਸ ਕਾਰਨ ਮੋਦੀ ਦੱਖਣੀ ਅਫਰੀਕਾ ਜਾਣਗੇ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK