0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਯੂਜਰਸ ਦੀ ਲੋਕੇਸ਼ਨ ਟ੍ਰੈਕ ਮਾਮਲੇ ਵਿੱਚ ਅਟਾਰਨੀ ਜਨਰਲ ਦੇ ਦਫ਼ਤਰ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਗੂਗਲ ਉੱਤੇ ਲੱਗੇ ਇਲਜ਼ਾਮਾਂ ਦੇ ਨਿਪਟਾਰੇ ਲਈ 391.5 ਮਿਲੀਅਨ ਡਾਲਰ ਦਾ ਭੁਗਤਾਨ ਕਰੇਗਾ। ਇਲਜ਼ਾਮ ਹੈ ਕਿ ਗੂਗਲ ਨੇ ਗੈਰ-ਕਾਨੂੰਨੀ ਤੌਰ 'ਤੇ ਉਪਭੋਗਤਾਵਾਂ ਦੀ ਲੋਕੇਸ਼ਨ ਨੂੰ ਟਰੈਕ ਕੀਤਾ ਹੈ। ਜਾਂਚ ਦੀ ਅਗਵਾਈ ਓਰੇਗਨ ਅਤੇ ਨੇਬਰਾਸਕਾ ਰਾਜਾਂ ਦੇ ਅਟਾਰਨੀ ਜਨਰਲ ਨੇ ਕੀਤੀ।
Share this article
If you liked this article share it with your friends.they will thank you later