Tue, Apr 30, 2024
Whatsapp

ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਨਾਲ ਕੀਤਾ ਸਨਮਾਨਿਤ

Written by  Shanker Badra -- April 09th 2018 04:42 PM -- Updated: April 28th 2018 05:57 PM
ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਨਾਲ ਕੀਤਾ ਸਨਮਾਨਿਤ

ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਨਾਲ ਕੀਤਾ ਸਨਮਾਨਿਤ

ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਨਾਲ ਕੀਤਾ ਸਨਮਾਨਿਤ:ਹਿੰਦੀ ਫਿਲਮ ਇੰਡਸਟਰੀ ਅਤੇ ਸਾਊਥ ਦੇ ਸਿਨੇਮਾ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਵਿਖੇਰ ਚੁੱਕੀ ਅਦਾਕਾਰਾ ਤਮੰਨਾ ਭਾਟੀਆ ਨੂੰ 'ਜ਼ੀ ਅਪਸਰਾ ਐਵਾਰਡਸ' ਵਿਚ ਸ਼੍ਰੀਦੇਵੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਨਾਲ ਕੀਤਾ ਸਨਮਾਨਿਤਤਮੰਨਾ ਨੂੰ ਇਹ ਐਵਾਰਡ ਸ਼ਰੂਤੀ ਹਾਸਨ ਵੱਲੋਂ ਦਿੱਤਾ ਗਿਆ ਹੈ।ਸ਼੍ਰੀ ਦੇਵੀ ਐਵਾਰਡ ਹਾਸਿਲ ਕਰਨ ਤੋਂ ਬਾਅਦ ਤਮੰਨਾ ਨੇ ਕਿਹਾ,''ਸ਼੍ਰੀਦੇਵੀ ਉਨ੍ਹਾਂ 'ਚੋਂ ਇਕ ਹਨ,ਜਿਨ੍ਹਾਂ ਤੋਂ ਮੈਂ ਪ੍ਰੇਰਨਾ ਲੈ ਕੇ ਮੈਂ ਇਸ ਇੰਡਸਟਰੀ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਨ੍ਹਾਂ ਦੇ ਨਾਮ ਦਾ ਇਨਾਮ ਹਾਸਿਲ ਕਰਨਾ ਕਿਸਮਤ ਦੀ ਗੱਲ ਹੈ।ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਨਾਲ ਕੀਤਾ ਸਨਮਾਨਿਤਤਮੰਨਾ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਤਰ੍ਹਾਂ ਬਹੁਤ ਘੱਟ ਉਮਰ ਵਿਚ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਮੈਂ ਸਮਝ ਸਕਦੀ ਹਾਂ ਕਿ ਵਿਰਾਸਤ ਬਣਾਉਣ ਵਿਚ ਦਹਾਕੇ ਲੱਗ ਜਾਂਦੇ ਹਨ।ਇਸ ਐਵਾਰਡ ਨੂੰ ਹਾਸਿਲ ਕਰਨ ਤੋਂ ਬਾਅਦ ਤਮੰਨਾ ਨੇ ਆਪਣੇ ਇੰਸਟਾਗਰਾਮ 'ਤੇ ਐਵਾਰਡ ਨਾਲ ਆਪਣੀ ਇਕ ਤਸਵੀਰ ਪੋਸਟ ਕੀਤੀ।ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਨਾਲ ਕੀਤਾ ਸਨਮਾਨਿਤਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ,''ਇਹ ਮਾਨ ਮਹਿਸੂਸ ਕਰ ਰਹੀ ਹਾਂ।ਜ਼ਿੰਦਗੀ ਵਿਚ ਕਈ ਦਿਨ ਬਹੁਤ ਖਾਸ ਹੁੰਦੇ ਹਨ,ਜੋ ਪੂਰੀ ਜ਼ਿੰਦਗੀ ਨੂੰ ਬਿਹਤਰ ਬਣਾ ਦਿੰਦੇ ਹਨ।ਅੱਜ ਉਨ੍ਹਾਂ 'ਚੋਂ ਹੀ ਇਕ ਦਿਨ ਹੈ।ਸ਼੍ਰੀਦੇਵੀ ਦੇ ਨਾਮ 'ਤੇ ਸਨਮਾਨ ਪਾਉਣਾ ਮੇਰੇ ਲਈ ਕਿਸਮਤ ਦੀ ਗੱਲ ਹੈ।'ਜੀ ਤੇਲਗੂ', 'ਜੀ ਅਪਸਰਾ ਐਵਾਰਡ ਨੂੰ ਧੰਨਵਾਦ।ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਨਾਲ ਕੀਤਾ ਸਨਮਾਨਿਤਜ਼ਿਕਰਯੋਗ ਹੈ ਕਿ ਤਮੰਨਾ ਭਾਟੀਆ ਨੇ ਹੁਣ ਤਕ ਬਹੁਤ ਸਾਰੀਆਂ ਤੇਲਗੂ ਅਤੇ ਬਾਲੀਵੁਡ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਿਖਾਈ ਹੈ ਜਿਨਾਂ 'ਚ ਸ਼੍ਰੀਦੇਵੀ ਅਭਿਨੀਤ ਫ਼ਿਲਮ ਹਿੰਮਤਵਾਲਾ ਦੇ ਰੀਮੇਕ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਸ ਵਿਚ ਉਨ੍ਹਾਂ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ ਗਈ ਸੀ।ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਨਾਲ ਕੀਤਾ ਸਨਮਾਨਿਤਉਨ੍ਹਾਂ ਦੀ ਆਉਣ ਵਾਲੀ ਫਿਲਮਾਂ 'ਕੰਨੇ ਕਲਈ ਮੰਨੇ , ਨਾ ਨੂਵੇ , ਖਾਮੋਸ਼ੀ ਅਤੇ ਕਵੀਨ ਵੰਸ ਅਗੇਨ ਹਨ।ਤਮੰਨਾ ਨੂੰ ਫਿਲਮ ਬਾਹੂਬਲੀ ਵਿਚ ਵਧੇਰੇ ਪਹਿਚਾਨ ਮਿਲੀ ਸੀ। -PTCNews


Top News view more...

Latest News view more...