ਪਟਿਆਲਾ ਦੇ ਬੀੜ 'ਚ ਲੱਗੀ ਭਿਆਨਕ ਅੱਗ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸੀ ਦੂਰੋ ਵੇਖਿਆ ਹੈ ਕਿ ਧੂੰਆ ਨਿਕਲ ਰਿਹਾ ਸੀ। ਜਦੋਂ ਅਸੀਂ ਆ ਕੇ ਵੇਖਿਆ ਤਾਂ ਅੱਗ ਬਹੁਤ ਵੱਧ ਰਹੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅੱਗ ਬਹੁਤ ਵੱਧ ਰਹੀ ਹੈ।
ਬੀੜ ਦੇ ਇੰਚਾਰਜ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਅਸੀਂ ਪਟਿਆਲਾ ਵਾਤਾਵਰਣ ਦਿਨ ਮਨਾ ਰਹੇ ਸੀ । ਮੈਨੂੰ ਸੂਚਨਾ ਮਿਲੀ ਕਿ ਬੀੜ ਵਿੱਚ ਅੱਗ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਜਦੋਂ ਆ ਕੇ ਵੇਖਿਆ ਤਾਂ ਅੱਗ ਬਹੁਤ ਭਿਆਨਕ ਲੱਗੀਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਾਇਰ ਬ੍ਰਿਗੇਡ ਅੱਗ ਬੁਝਾਉਣ ਵਿੱਚ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ:ASI ਨੇ ਖੁਦ ਨੂੰ ਮਾਰੀ ਗੋਲੀ, ਸਥਿਤੀ ਨਾਜ਼ੁਕ
-PTC News