ਪੰਜਾਬ ਸਰਕਾਰ ਨੇ ਕਈ ਅਧਿਕਾਰੀਆਂ ਦੇ ਕੀਤੇ ਤਬਾਦਲੇ
ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲ ਦੇ ਹੀ ਪੰਜਾਬ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਉੱਥੇ ਸਰਕਾਰ ਵੱਲੋਂ ਇਕ ਹੋਰ ਨੋਟੀਫਿਕੇਸ਼ਨ ਜਾਰੀ ਕਰਕੇ ਕਈ ਅਧਿਕਾਰੀ ਬਦਲੇ ਹਨ।
ਸਰਕਾਰ ਬਦਲਦੇ ਸਾਰ ਹੀ ਸਿਸਟਮ ਵਿੱਚ ਸੁਧਾਰ ਕਰਨ ਲਈ ਕਈ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਜਾਂਦੀਆ ਹਨ।
ਤਬਾਦਲੇ ਕੀਤੇ ਅਧਿਕਾਰੀਆਂ ਦੇ ਨਾਂਅ ਹੇਠ ਲਿਖੇ ਹਨ-
ਅਧਿਕਾਰੀ ਨਾਂਅ ਪੋਸਟਿੰਗ
1. ਅਜੇ ਮਲੂਜਾ (IPS) ਪਟਿਆਲਾ ਵਿਖੇ ਏਆਈਜੀ ਗੁਰੱਪ 2
2. ਰਾਰੇਸ਼ ਕੌਸ਼ਲ (IPS) 3 ਕਮਾਡਓ ਬਟਾਲੀਅਨ ਮੋਹਾਲੀ
3.ਵਰਿੰਦਰਪੋਲ ਸਿੰਘ (IPS) ਏਆਈਜੀ ਐਚਆਰ ਡੀ ਪੰਜਾਬ ਅਤੇ ਚੰਡੀਗੜ੍ਹ ਐਡੀਸ਼ਨਲ ਚਾਰਜ
4. ਉਪਿੰਦਰ ਜੀਤ ਸਿੰਘ ਘਮੁੰਣ(IPS) ਪੀਏਪੀ ਜਲੰਧਰ
5.ਸੁਖਪਾਲ ਸਿੰਘ (IPS) ਸਪੈਸ਼ਲ ਪ੍ਰੋਟਕਸ਼ਨ ਯੂਨਿਟ ਪੰਜਾਬ
6.ਸਰਬਜੀਤ ਸਿੰਘ (PPS) ਏਆਈਜੀ ਪੰਜਾਬ ਤੇ ਚੰਡੀਗੜ੍ਹ
7. ਸੰਨਦੀਪ ਗੋਇਲ (PPS) ਏਆਈਜੀ ਤਕਨੀਕਲ ਸੁਪੋਰਟ ਸਰਵਸ
8. ਰਾਜ ਬੱਚਨ ਸਿੰਘ ਸੰਧੂ (PPS) ਏਆਈਜੀ ਇੰਟੈਲੀਜੈਂਸ ਮੋਹਾਲੀ
9. ਨਵਜੋਤ ਸਿੰਘ ਮਹਾਲ (IPS) ਏਆਈਜੀ ਜਲੰਧਰ
10.ਹਰਵਿੰਦਰ ਸਿੰਘ ਵਿਰਕ (PPS) ਏਆਈਜੀ ਪੰਜਾਬ ਤੇ ਚੰਡੀਗੜ੍ਹ ਐਡੀਸ਼ਨਲ ਚਾਰਜ ਵੂਮੈਨ ਅਤੇ ਚਾਈਲਡ ਅਫੇਅਰ
11.ਕੁਲਵਿੰਤ ਸਿੰਘ (PPS) ਕਮਾਡਿਟ ਆਰੀਟੀਸੀ, ਪੀਏਪੀ ਜਲੰਧਰ