Tue, Dec 16, 2025
Whatsapp

ਦੇਖੋ ਟਰੱਕ ਵਿੱਚ ਹੋ ਰਿਹਾ ਸੀ ਇਹ ਕੰਮ , ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓ ਵਾਇਰਲ

Reported by:  PTC News Desk  Edited by:  Shanker Badra -- October 18th 2018 04:28 PM
ਦੇਖੋ ਟਰੱਕ ਵਿੱਚ ਹੋ ਰਿਹਾ ਸੀ ਇਹ ਕੰਮ , ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓ ਵਾਇਰਲ

ਦੇਖੋ ਟਰੱਕ ਵਿੱਚ ਹੋ ਰਿਹਾ ਸੀ ਇਹ ਕੰਮ , ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓ ਵਾਇਰਲ

ਦੇਖੋ ਟਰੱਕ ਵਿੱਚ ਹੋ ਰਿਹਾ ਸੀ ਇਹ ਕੰਮ , ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓ ਵਾਇਰਲ:ਅੱਜ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਟਰੱਕ ਡਰਾਈਵਰ ਨੇ ਇੱਕ ਪ੍ਰੇਮੀ ਜੋੜੇ ਨੂੰ ਰੰਗੇ ਹੱਥੀ ਫੜ ਲਿਆ ਹੈ।ਇਹ ਪ੍ਰੇਮੀ ਜੋੜਾ ਕਿਸੇ ਹੋਟਲ 'ਚ ਨਹੀਂ ਬਲਕਿ ਟਰੱਕ 'ਚੋਂ ਫੜਿਆ ਗਿਆ ਹੈ।ਜਿਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ।ਇਹ ਵੀਡੀਓ ਵੀ ਕਿਸੇ ਵਿਦੇਸ਼ੀ ਮੁਲਕ ਦੀ ਹੈ ,ਜਿਥੇ ਇਹ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਦੋਂ ਟਰੱਕ ਡਰਾਈਵਰ ਨੂੰ ਇਸ ਪ੍ਰੇਮੀ ਜੋੜੇ ਦੀ ਹਰਕਤ ਬਾਰੇ ਪਤਾ ਲੱਗਿਆ ਤਾਂ ਟਰੱਕ ਡਰਾਈਵਰ ਨੇ ਪ੍ਰੇਮੀ ਜੋੜੇ ਨੂੰ ਟਰੱਕ 'ਚੋਂ ਬਾਹਰ ਕੱਢ ਦਿੱਤਾ।ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰੇਮੀ ਜੋੜਾ ਕਿਵੇਂ ਟਰੱਕ ਦੀ ਟੂਲ ਵਿੱਚ ਛਿਪ ਕੇ ਬੈਠਾ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਟਰੱਕ ਡਰਾਈਵਰ ਵੀਰਾਂ ਨੂੰ ਇਸ ਗੱਲ ਬਾਰੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਟਰੱਕ ਡਰਾਈਵਰ ਅਕਸਰ ਹੀ ਬਾਹਰ ਟਰੱਕ ਖੜਾ ਕਰਕੇ ਚਲੇ ਜਾਂਦੇ ਹਨ। https://www.facebook.com/pindawalemundelive/videos/490702878077427/ -PTCNews


Top News view more...

Latest News view more...

PTC NETWORK
PTC NETWORK