Wed, Jul 16, 2025
Whatsapp

ਪਾਣੀ 'ਚ ਡੁੱਬਣ ਨਾਲ ਹੋਈ ਦੋ ਭਾਰਤੀਆਂ ਦੀ ਮੌਤ,ਇਲਾਕੇ ਵਿੱਚ ਸੋਗ ਦੀ ਲਹਿਰ

Reported by:  PTC News Desk  Edited by:  Jagroop Kaur -- June 22nd 2021 08:34 PM
ਪਾਣੀ 'ਚ ਡੁੱਬਣ ਨਾਲ ਹੋਈ ਦੋ ਭਾਰਤੀਆਂ ਦੀ ਮੌਤ,ਇਲਾਕੇ ਵਿੱਚ ਸੋਗ ਦੀ ਲਹਿਰ

ਪਾਣੀ 'ਚ ਡੁੱਬਣ ਨਾਲ ਹੋਈ ਦੋ ਭਾਰਤੀਆਂ ਦੀ ਮੌਤ,ਇਲਾਕੇ ਵਿੱਚ ਸੋਗ ਦੀ ਲਹਿਰ

ਮਿਲਾਨ: ਇਟਲੀ ਦੇ ਉਸ ਵੇਲੇ ਲੰਮਾਰਦੀਆ ਸੂਬੇ ਵਿੱਚ ਮਾਤਮ ਛਾ ਗਿਆ ਜਦੋ ਦੋ ਭਾਰਤੀ ਨੌਜਵਾਨ ਜਿਸ ਵਿਚ ਇਕ ਲੜਕੀ ਅਤੇ ਲੜਕੇ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਤਾਲੀਅਨ ਮੀਡੀਏ ਅਨੁਸਾਰ ਦੋ ਭਾਰਤੀ ਨੌਜਵਾਨ ਜਿਸ ਵਿੱਚ 18 ਸਾਲ ਦੀ ਸਾਕਸ਼ੀ ਪਨੇਸਰ ਅਤੇ 20 ਸਾਲਾ ਹਰਤੀਕ ਕੁਮਾਰ ਸ਼ਰਮਾਂ ਜਿਹਨਾਂ ਦੀ ਸ਼ਹਿਰ ਕਰੇਮਾ ਦੀ ਵਾਚੇਲੀ ਨਦੀ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਇਕ ਖ਼ਬਰ ਹੈ|Two students drown to death while taking bath in river - KERALA - GENERAL |  Kerala Kaumudi Online Raed More : ਕੀ ਪੀਐਫ਼ ਖ਼ਾਤੇ ‘ਚ ਪੰਜ ਸਾਲ ਤੋਂ ਪਹਿਲਾਂ ਪੈਸੇ ਕਢਵਾਉਣ ‘ਤੇ ਲੱਗਦਾ ਹੈ ਟੈਕਸ... ਜਿਸ ਵਿੱਚ ਬੀਤੀ ਦੁਪਹਿਰ ਮਰਹੂਮ ਸਾਕਸੀ ਦੀ ਲਾਸ਼ ਨਹਿਰ ਵਿੱਚ ਦੇਖੀ ਗਈ ਉਸ ਤੋਂ ਬਾਅਦ ਲੜਕੇ ਦੀ ਲਾਸ਼ ਵੀ ਦੇਖੀ ਗਈ ਜਿਹਨਾਂ ਨੂੰ ਬਾਹਰ ਕੱਢਣ ਲਈ ਇਟਲੀ ਦੀ ਕਾਰਾਬਿਨੇਰੀ ਪੁਲੀਸ ਅਤੇ ਸੁੱਰਖਿਆ ਕਰਮਚਾਰੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।Three youths drown to death in Pamba river - KERALA - GENERAL | Kerala  Kaumudi Online Read More : ਪੰਜਾਬ ਮੁੱਖ ਸਕੱਤਰ ਵਲੋਂ ਕੋਰੋਨਾ ਤਹਿਤ ਸਿਹਤ ਸਹੂਲਤਾਂ ਲਈ ਚੁੱਕੇ ਜਾਣਗੇ ਅਹਿਮ ਕਦਮ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕਰ ਰਹੀ ਤੇ ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਸਰਕਾਰੀ ਹੁਕਮਾਂ ਤੋਂ ਬਾਅਦ ਲਾਸ਼ਾਂ ਨੂੰ ਪੋਸਟ-ਮਾਰਟਮ ਲਈ ਭੇਜ ਦਿੱਤਾ ।


Top News view more...

Latest News view more...

PTC NETWORK
PTC NETWORK