Mon, Apr 29, 2024
Whatsapp

ਪੈਟਰੋਲਿੰਗ ਵਾਲੀ ਗੱਡੀ ਦੀ ਅਗਲੀ ਸੀਟ 'ਤੇ ਬੈਠਣ ਲਈ ਦੋ ਪੁਲਿਸ ਮੁਲਾਜ਼ਮਾਂ 'ਚ ਖੜਕੀ ,ਦੇਖੋ ਵੀਡੀਓ

Written by  Shanker Badra -- August 21st 2019 05:50 PM
ਪੈਟਰੋਲਿੰਗ ਵਾਲੀ ਗੱਡੀ ਦੀ ਅਗਲੀ ਸੀਟ 'ਤੇ ਬੈਠਣ ਲਈ ਦੋ ਪੁਲਿਸ ਮੁਲਾਜ਼ਮਾਂ 'ਚ ਖੜਕੀ ,ਦੇਖੋ ਵੀਡੀਓ

ਪੈਟਰੋਲਿੰਗ ਵਾਲੀ ਗੱਡੀ ਦੀ ਅਗਲੀ ਸੀਟ 'ਤੇ ਬੈਠਣ ਲਈ ਦੋ ਪੁਲਿਸ ਮੁਲਾਜ਼ਮਾਂ 'ਚ ਖੜਕੀ ,ਦੇਖੋ ਵੀਡੀਓ

ਪੈਟਰੋਲਿੰਗ ਵਾਲੀ ਗੱਡੀ ਦੀ ਅਗਲੀ ਸੀਟ 'ਤੇ ਬੈਠਣ ਲਈ ਦੋ ਪੁਲਿਸ ਮੁਲਾਜ਼ਮਾਂ 'ਚ ਖੜਕੀ ,ਦੇਖੋ ਵੀਡੀਓ:ਕਾਨਪੁਰ : ਯੂਪੀ ਦੇ ਬਿਠੂਰ ਥਾਣਾ ਇਲਾਕੇ 'ਚ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਦੂਜੇ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। [caption id="attachment_331133" align="aligncenter" width="300"]UP Bidur police station area Two policemen video viral on social media ਪੈਟਰੋਲਿੰਗ ਵਾਲੀ ਗੱਡੀ ਦੀ ਅਗਲੀ ਸੀਟ 'ਤੇ ਬੈਠਣ ਲਈ ਦੋ ਪੁਲਿਸ ਮੁਲਾਜ਼ਮਾਂ 'ਚ ਖੜਕੀ ,ਦੇਖੋ ਵੀਡੀਓ[/caption] ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮਾਂ ਨੇ ਬਿਠੂਰ ਦੇ ਖੇਤਰ ਵਿੱਚ ਡਾਇਲ 100 ਦੀ ਗਸ਼ਤ ਵਾਲੀ ਸਰਕਾਰੀ ਗੱਡੀ ਦੀ ਅਗਲੀ ਸੀਟ 'ਤੇ ਬੈਠਣ ਨੂੰ ਲੈ ਕੇ ਦੋਵੇਂ ਪੁਲਿਸ ਮੁਲਾਜ਼ਮਾਂ ਵਿਚਕਾਰ ਵਿਵਾਦ ਸ਼ੁਰੂ ਹੋਇਆ ਸੀ, ਜੋ ਕੁਝ ਸਮੇਂ ਬਾਅਦ ਕੁੱਟਮਾਰ ਵਿਚ ਬਦਲ ਗਿਆ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਦੋਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। [caption id="attachment_331132" align="aligncenter" width="300"]UP Bidur police station area Two policemen video viral on social media ਪੈਟਰੋਲਿੰਗ ਵਾਲੀ ਗੱਡੀ ਦੀ ਅਗਲੀ ਸੀਟ 'ਤੇ ਬੈਠਣ ਲਈ ਦੋ ਪੁਲਿਸ ਮੁਲਾਜ਼ਮਾਂ 'ਚ ਖੜਕੀ ,ਦੇਖੋ ਵੀਡੀਓ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ਬਾਰਿਸ਼ ਤੋਂ ਬਾਅਦ ਖਿੜੀ ਧੁੱਪ ਨਾਲ ਮੌਸਮ ਹੋਇਆ ਖੁਸ਼ਨੁਮਾ , ਲੋਕ ਵੀ ਘਰਾਂ ’ਚੋਂ ਨਿਕਲੇ ਦੱਸ ਦੇਈਏ ਕਿ ਬਿਠੂਰ ਥਾਣਾ ਖੇਤਰ 'ਚ ਚੱਲਣ ਵਾਲੀਆਂ 'ਯੂਪੀ 100' ਵਿਚ ਸੁਨੀਲ ਅਤੇ ਰਾਜੇਸ਼ ਨਾਂ ਦੇ ਪੁਲਿਸ ਮੁਲਾਜ਼ਮ ਤੈਨਾਤ ਹਨ। ਇਹ ਦੋਵੇਂ ਮੁਲਾਜ਼ਮ ਨਸ਼ੇ ਦੀ ਹਾਲਤ 'ਚ ਇਨੋਵਾ ਕਾਰ ਦੀ ਅਗਲੀ ਸੀਟ 'ਤੇ ਬੈਠਣ ਲਈ ਲੜ ਪਏ ਸਨ। ਇਹ ਝਗੜਾ ਇੰਨਾ ਵੱਧ ਗਿਆ ਕਿ ਕਾਰ ਤੋਂ ਉਤਰ ਕੇ ਸੜਕ ਵਿਚਕਾਰ ਇਕ-ਦੂਜੇ ਨਾਲ ਲੜਨ ਲੱਗੇ। ਇਸ ਦੌਰਾਨ ਦੋਵਾਂ ਨੂੰ ਮਾਰਕੁੱਟ ਕਰਦਿਆਂ ਦੇਖ ਕੇ ਤੀਜਾ ਸਿਪਾਹੀ ਉਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦਾ ਹੈ। -PTCNews

 
View this post on Instagram
 

ਆਪਸ 'ਚ ਹੀ ਭਿੜੇ ਪੁਲਿਸ ਕਰਮੀ, ਦੇਖੋ ਵਾਇਰਲ ਵੀਡੀਓ #ViralVideo #India #Crime #UP #Police

A post shared by PTC News (@ptc_news) on


Top News view more...

Latest News view more...