Sun, Dec 14, 2025
Whatsapp

ਪਿਓ ਆਪਣੀ ਧੀ ਨਾਲ ਕਰਦਾ ਰਿਹਾ ਬਲਾਤਕਾਰ , ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀਆਂ ,ਪੜ੍ਹੋ ਹੋਰ ਵੀ ਖ਼ੁਲਾਸੇ

Reported by:  PTC News Desk  Edited by:  Shanker Badra -- August 20th 2019 05:29 PM
ਪਿਓ ਆਪਣੀ ਧੀ ਨਾਲ ਕਰਦਾ ਰਿਹਾ ਬਲਾਤਕਾਰ , ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀਆਂ ,ਪੜ੍ਹੋ ਹੋਰ ਵੀ ਖ਼ੁਲਾਸੇ

ਪਿਓ ਆਪਣੀ ਧੀ ਨਾਲ ਕਰਦਾ ਰਿਹਾ ਬਲਾਤਕਾਰ , ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀਆਂ ,ਪੜ੍ਹੋ ਹੋਰ ਵੀ ਖ਼ੁਲਾਸੇ

ਪਿਓ ਆਪਣੀ ਧੀ ਨਾਲ ਕਰਦਾ ਰਿਹਾ ਬਲਾਤਕਾਰ , ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀਆਂ ,ਪੜ੍ਹੋ ਹੋਰ ਵੀ ਖ਼ੁਲਾਸੇ:ਲਖਨਊ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਈ ਹੈ। [caption id="attachment_330773" align="aligncenter" width="300"]Uttar Pradesh 22 year old girl With Father Rape ,Mother Arrested ਪਿਓ ਆਪਣੀ ਧੀ ਨਾਲ ਕਰਦਾ ਰਿਹਾ ਬਲਾਤਕਾਰ , ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀਆਂ ,ਪੜ੍ਹੋ ਹੋਰ ਵੀ ਖ਼ੁਲਾਸੇ[/caption] ਜਿਥੇ ਇੱਕ 22 ਸਾਲਾ ਲੜਕੀ ਨੇ ਆਪਣੇ ਹੀ ਮਾਪਿਆਂ 'ਤੇ ਬਲਾਤਕਾਰ ਦੇ ਗੰਭੀਰ ਦੋਸ਼ ਲਾਏ ਹਨ ,ਜਿਸ ਨੇ ਸਭਨਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਪੀੜਤ ਲੜਕੀ ਨੇ ਦੱਸਿਆ ਹੈ ਕਿ ਉਸਦੇ ਪਿਤਾ ਨੇ ਉਸਦੀ ਮਾਂ ਦੀ ਸਹਿਮਤੀ ਨਾਲ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਉਸ ਨਾਲ ਬਲਾਤਕਾਰ ਕੀਤਾ ਹੈ। ਇੱਥੋਂ ਤੱਕ ਕਿ ਉਸਦੀ ਮਾਂ ਨੇ ਉਸ ਨੂੰ ਗਰਭਨਿਰੋਧਕ ਗੋਲੀਆਂ ਵੀ ਦਿੰਦੀ ਸੀ। [caption id="attachment_330775" align="aligncenter" width="300"]Uttar Pradesh 22 year old girl With Father Rape ,Mother Arrested ਪਿਓ ਆਪਣੀ ਧੀ ਨਾਲ ਕਰਦਾ ਰਿਹਾ ਬਲਾਤਕਾਰ , ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀਆਂ ,ਪੜ੍ਹੋ ਹੋਰ ਵੀ ਖ਼ੁਲਾਸੇ[/caption] ਲਖਨਊ ਦੇ ਬਾਹਰੀ ਇਲਾਕੇ ਚਿਨਹਟ ਵਿਚ ਰਹਿਣ ਵਾਲੀ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੇ ਹੋਇਆ ਬਰਦਾਸਤ ਕਰ ਲਿਆ ਪਰ ਜਦੋਂ ਉਸਦੇ ਪਿਤਾ ਨੇ ਉਸਦੀ ਛੋਟੀ ਭੈਣ ਦਾ ਸ਼ਰੀਰਕ ਸ਼ੋਸਣ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸਨੇ ਹਿੰਮਤ ਕਰਕੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਸਾਰੀ ਹੱਡਬੀਤੀ ਦੱਸ ਦਿੱਤੀ। [caption id="attachment_330774" align="aligncenter" width="300"]Uttar Pradesh 22 year old girl With Father Rape ,Mother Arrested ਪਿਓ ਆਪਣੀ ਧੀ ਨਾਲ ਕਰਦਾ ਰਿਹਾ ਬਲਾਤਕਾਰ , ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀਆਂ ,ਪੜ੍ਹੋ ਹੋਰ ਵੀ ਖ਼ੁਲਾਸੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ’ਚ ਹੋਇਆ ਦਾਖ਼ਲ , ਲੋਕਾਂ ’ਚ ਦਹਿਸ਼ਤ ਦਾ ਮਾਹੌਲ ਜਿਸ ਤੋਂ ਬਾਅਦ ਪੁਲਿਸ ਨੇ 44 ਸਾਲਾ ਮੁਲਜ਼ਮ ਪਿਤਾ ਖਿਲਾਫ਼ ਆਪਣੀਆਂ ਦੋ ਧੀਆਂ ਨਾਲ ਬਲਾਤਕਾਰ ਕਰਨ ਅਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਅਪਰਾਧ ਵਿੱਚ ਸ਼ਾਮਿਲ ਪੀੜਤ ਲੜਕੀਆਂ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪਿਤਾ ਫ਼ਰਾਰ ਹੈ। -PTCNews


Top News view more...

Latest News view more...

PTC NETWORK
PTC NETWORK