ਦਲਿਤ ਮਹਿਲਾ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਪੁਲਿਸ ਜਾਂਚ 'ਚ ਜੁਟੀ
ਮੁਲਜ਼ਮ ਸੁਨਿਆਰਾ ਬਿਰਾਦਰੀ ਨਾਲ ਸੰਬੰਧ ਰੱਖਦਾ ਹੈ ਅਤੇ ਸਾਨੂੰ ਜਾਤੀ ਸੂਚਕ ਸਬਦ ਵੀ ਬੋਲੇ ਗਏ ਹਨ। ਮਹਿਲਾ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਪੁਲਿਸ ਅਧਿਕਾਰੀ ਸ਼ਿਵ ਕੁਮਾਰ ਨੇ ਦੱਸਿਆ ਕਿ ਸਾਨੂੰ ਸੰਦੀਪ ਕੌਰ ਪੀੜਤ ਮਹਿਲਾ ਵੱਲੋਂ ਦਰਖਾਸਤ ਆਈ ਹੈ ਜਿਸ ਸੰਬਧੀ ਵਾਇਰਲ ਵੀਡੀਓ ਦੀ ਜਾਚ ਕਰ ਸ਼ਾਮ ਪੰਜ ਵਜੇ ਦਾ ਟਾਇਮ ਦੋਵੇ ਪਾਰਟੀਆਂ ਨੂੰ ਦਿੱਤਾ ਗਿਆ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਪਤੀ ਦੀ ਮੌਤ ਤੋਂ ਬਾਅਦ ਗਰਭਵਤੀ ਹੋਈ ਔਰਤ, ਜਾਣੋ ਪੂਰੀ ਕਹਾਣੀ
-PTC News