ਇਨਕਲਾਬ ਜ਼ਿੰਦਾਬਾਦ - ਇਨਕਲਾਬ ਜ਼ਿੰਦਾਬਾਦ" ਦੇ ਨਾਅਰਿਆਂ ਨਾਲ ਬ੍ਰਿਟਿਸ਼ ਸ਼ਾਸਿਤ ਭਾਰਤ ਵਿੱਚ ਉਸ ਵੇਲੇ ਦੇ ਸੁਸਤ ਪੈ ਚੁੱਕੇ ਸੁਤੰਤਰਤਾ ਸੰਘਰਸ਼ ਨੂੰ ਇੱਕ ਨਵੀਂ ਅੱਗ ਨਾਲ ਜਗਾਉਣ ਦਾ ਸਿਹਰਾ ਜਾਂਦਾ ਹੈ ਸ਼ਹੀਦ ਭਗਤ ਸਿੰਘ ਨੂੰ, ਜਿਨ੍ਹਾਂ ਆਪਣਾ ਛੋਟਾ ਜਿਹਾ ਜੀਵਨ ਇਨਕਲਾਬ ਦੀ ਮਸ਼ਾਲ ਨੂੰ ਜਗਾਉਣ ਲਈ ਕੁਰਬਾਨ ਕਰ ਦਿੱਤਾ।