Thu, Feb 12, 2026
Whatsapp

ਲੱਕੀ ਓਬਰਾਏ ਕਤ\ਲਕਾਂਡ ਦੇ ਸ਼ੂਟਰ ਦੀ ਹੋਈ ਪਛਾਣ

Written by  Shanker Badra -- February 11th 2026 02:36 PM

  • AAP ਆਗੂ ਲੱਕੀ ਓਬਰਾਏ ਦੇ ਕਤਲ ਕੇਸ 'ਚ ਸ਼ੂਟਰ ਦੀ ਹੋਈ ਪਛਾਣ
  • ਖੱਬੇ ਹੱਥ ਨਾਲ ਗੋਲੀਆਂ ਚਲਾਉਣ ਵਾਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸ਼ੂਟਰ ਗੁਰਤਾਜ
  • ਗੁਰਤਾਜ ਦੀਆਂ 2 ਤਸਵੀਰਾਂ ਵੱਖ -ਵੱਖ ਵਾਰਦਾਤਾਂ 'ਚੋਂ ਨਿਕਲ ਕੇ ਆਈਆਂ ਸਾਹਮਣੇ
  • ਗੁਰਤਾਜ ਵੱਲੋਂ ਹੁਸ਼ਿਆਰਪੁਰ 'ਚ ਵੀ ਜਨਵਰੀ ਮਹੀਨੇ ਕੀਤਾ ਗਿਆ ਸੀ ਕਤਲ
  • ਪੁਲਿਸ ਵੱਲੋਂ ਸ਼ੂਟਰ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ

Also Watch

PTC NETWORK
PTC NETWORK