Mon, Dec 8, 2025
Whatsapp

ਅਜਨਾਲਾ ਪੁਲਿਸ ਨੂੰ ਪਿੰਡ ਤੇੜੀ ਵਿਖੇ ਕਿਸਾਨ ਦੇ ਖੇਤਾਂ 'ਚੋਂ ਮਿਲਿਆ ਭਾਰੀ ਮਾਤਰਾ 'ਚ ਅਸਲਾ ਬਰੂਦ , ਤਿੰਨ ਗ੍ਰਨੇਡ ,RDX, ਬੈਟਰੀ ਵਾਇਰ ਅਤੇ ਹੈਡਫੋਨ ਬਰਾਮਦ

Written by  Shanker Badra -- October 15th 2025 09:14 PM

  • ਦੀਵਾਲੀ ਤੋਂ ਪਹਿਲਾਂ ਹੀ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ
  • ਅਜਨਾਲਾ ਪੁਲਿਸ ਨੂੰ ਪਿੰਡ ਤੇੜੀ ਵਿਖੇ ਖੇਤਾਂ 'ਚੋਂ ਮਿਲਿਆ ਭਾਰੀ ਮਾਤਰਾ 'ਚ ਅਸਲਾ ਬਰੂਦ
  • ਕਿਸਾਨ ਦੇ ਖੇਤਾਂ 'ਚ ਲੁਕਾ ਕੇ ਰੱਖੀ ਗਈ ਸੀ ਧਮਾਕੇਦਾਰ ਸਮੱਗਰੀ
  • ਤਿੰਨ ਗ੍ਰਨੇਡ ,RDX, ਬੈਟਰੀ ਵਾਇਰ ਅਤੇ ਹੈਡਫੋਨ ਬਰਾਮਦ
  • ਸਾਰਾ ਸਮਾਨ ਆਪਣੇ ਕਬਜ਼ੇ 'ਚ ਲੈ ਕੇ ਜਾਂਚ 'ਚ ਜੁਟੀ ਪੁਲਿਸ

Also Watch

PTC NETWORK
PTC NETWORK