Navjot Kaur Sidhu ਨੂੰ ਕੀਤਾ Congress ‘ਚੋਂ Suspend, ਪੈਸੇ ਬਦਲੇ ਸੀਐਮ ਵਾਲਾ ਬਿਆਨ ਪਿਆ ਮਹਿੰਗਾ !
Written by Shanker Badra
--
December 08th 2025 09:04 PM
- ਕਾਂਗਰਸ ਨੇ ਨਵਜੋਤ ਕੌਰ ਸਿੱਧੂ ਨੂੰ ਦਿਖਾਇਆ ਪਾਰਟੀ 'ਚੋਂ ਬਾਹਰ ਦਾ ਰਸਤਾ
- ਪਾਰਟੀ ਨੇ ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ
- ਬੀਤੇ ਦਿਨੀਂ ਕਿਹਾ ਸੀ, 'CM ਉਹੀ ਬਣਦਾ ਹੈ ਜੋ 500 ਕਰੋੜ ਦੀ ਟੈਚੀ ਦਿੰਦਾ