ਮੁਅੱਤਲ DIG Harcharan Singh Bhullar ਮਾਮਲੇ ਵਿਚ ਆਈ ਵੱਡੀ ਅਪਡੇਟ,5 ਦਿਨਾਂ ਦੇ ਰਿਮਾਂਡ 'ਤੇ ਭੁੱਲਰ
Written by Shanker Badra
--
November 06th 2025 05:33 PM
- ਮੁਅੱਤਲ DIG ਹਰਚਰਨ ਭੁੱਲਰ ਮਾਮਲੇ ‘ਚ ਵੱਡੀ ਅਪਡੇਟ
- ਅਦਾਲਤ ਨੇ ਭੁੱਲਰ ਨੂੰ ਮੁੜ 5 ਦਿਨ ਦੇ ਸੀਬੀਆਈ ਰਿਮਾਂਡ 'ਤੇ ਭੇਜਿਆ
- ਦੂਜੇ ਮਾਮਲੇ 'ਚ ਭੁੱਲਰ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ
- ਇਸ ਤੋਂ ਪਹਿਲਾਂ ਵੀ CBI ਨੇ ਸਾਬਕਾ DIG ਨੂੰ 5 ਦਿਨਾਂ ਦੇ ਰਿਮਾਂਡ 'ਤੇ ਲਿਆ ਸੀ
- CBI ਨੇ ਕੁੱਝ ਦਿਨ ਪਹਿਲਾਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਭੁੱਲਰ ਨੂੰ ਕੀਤਾ ਸੀ ਗ੍ਰਿਫ਼ਤਾਰ