ਵਿਚਾਰ ਤਕਰਾਰ, ਪੜ੍ਹਾਈ ਮੁਫ਼ਤ ਪ੍ਰਸ਼ਾਸਨ ਸੁਸਤ ! >ਵੱਡੇ ਸਕੂਲਾਂ ’ਚ ਹੁਣ ਤੁਹਾਡਾ ਬੱਚਾ ਵੀ ਪੜ੍ਹ ਸਕੇਗਾ ਮੁਫ਼ਤ >ਚੱਲਦੀ ਡਿਬੇਟ ’ਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੀਤਾ ਐਲਾਨ >‘ਪੰਜਾਬ ਦੇ 6500 ਪ੍ਰਾਈਵੇਟ ਸਕੂਲਾਂ ’ਚ ਕਰਾਂਗੇ ਮੁਫ਼ਤ ਐਡਮੀਸ਼ਨ’ >ਐਸੋਸੀਏਸ਼ਨ ਪ੍ਰਧਾਨ ਦਾ ਦਾਅਵਾ- ਹਾਲੇ ਤੱਕ ਨਹੀਂ ਮਿਲੀ ਸਾਨੂੰ ਕੋਈ ਗਾਈਡਲਾਈਨ