ਹਾੜਾ ਵੇ, ਹੜ੍ਹ ਨਾ ਆਵੇ ... ਨਾ ਨਹਿਰਾਂ ਦੀ ਸਫ਼ਾਈ, ਨਾ ਕੋਈ ਪ੍ਰਬੰਧ, PTC News ਦੀ ਟੀਮ ਨੇ ਗ੍ਰਾਊਂਡ ਜ਼ੀਰੋ ’ਤੇ ਲਿਆ ਜਾਇਜ਼ਾ
Written by KRISHAN KUMAR SHARMA
--
June 23rd 2025 08:34 PM
- Vichar Taqrar Show : > ਹਾੜਾ ਵੇ, ਹੜ੍ਹ ਨਾ ਆਵੇ ...
- > ਨਾ ਨਹਿਰਾਂ ਦੀ ਸਫ਼ਾਈ, ਨਾ ਕੋਈ ਪ੍ਰਬੰਧ
- > ਪੀਟੀਸੀ ਨਿਊਜ਼ ਦੀ ਟੀਮ ਨੇ ਗ੍ਰਾਊਂਡ ਜ਼ੀਰੋ ’ਤੇ ਲਿਆ ਜਾਇਜ਼ਾ
- > ਪ੍ਰਸ਼ਾਸਨ ਨੇ ਨਹੀਂ ਲਿਆ ਕੋਈ ਸਬਕ
- > 2 ਸਾਲ ਪਹਿਲਾਂ ਆਏ ਹੜ੍ਹਾਂ ਨੇ ਕੀਤੀ ਸੀ ਤਬਾਹੀ
- > ਪਟਿਆਲਾ ਵਾਸੀਆਂ ਨੂੰ ਡਰਾ ਰਿਹਾ ਹੜ੍ਹ ਦਾ ਡਰ