Vichar Taqrar , ਸੰਗਤ ’ਚ ਰੋਸ, ਪਟੀਸ਼ਨ ਵਾਪਿਸ
Written by Aarti
--
June 30th 2025 08:58 PM
- >ਵੇਖੋ ਵਿਚਾਰ ਤਕਰਾਰ , ਸੰਗਤ ’ਚ ਰੋਸ, ਪਟੀਸ਼ਨ ਵਾਪਿਸ
- >ਸਾਬਕਾ ਜਥੇ. ਤੇ ਹੈੱਡ ਗ੍ਰੰਥੀ ਗਿ. ਰਘਬੀਰ ਸਿੰਘ ਨੇ ਹਾਈਕੋਰਟ ਦਾ ਕੀਤਾ ਰੁਖ਼
- >ਸੰਗਤ ਦੇ ਸਵਾਲ, ਬਾਬਾ ਬੁੱਢਾ ਸਾਹਿਬ ਦੀ ਗੱਦੀ ਨੂੰ ਹਾਈਕੋਰਟ ’ਚ ਚੈਲੰਜ ਕਿਉਂ ?
- >'ਨਿੱਜੀ ਹਿੱਤਾਂ ਲਈ ਹਾਈਕੋਰਟ ਦਾ ਕਿਉਂ ਖੜਕਾਇਆ ਬੂਹਾ?'
- >'ਜੋ ਸਿੱਖਾਂ ਦੀ ਸੁਪਰੀਮ ਅਦਾਲਤ ਦਾ ਸੀ ਮੁੱਖੀ, ਉਹ ਸੰਸਾਰਿਕ ਅਦਾਲਤ ਕਿਉਂ ਗਿਆ ?'