ਚੱਲਦੀ ਡਿਬੇਟ ’ਚ ਜਦੋਂ ਪਿੰਡ ਵਾਸੀਆਂ ਨੇ ਸਾਬਕਾ ਸਰਪੰਚ ਤੋਂ ਪੁੱਛਿਆ ਹਿਸਾਬ, ਸਰਪੰਚੀ ਲਈ ਬੋਲੀ ਨਹੀਂ, ਪਰ ਪੈਸੇ ਦਾ ਬੋਲਬਾਲਾ ਜ਼ਰੂਰ !‘ਗ੍ਰਾਂਟਾਂ ਕਰੋੜਾਂ ਦੀਆਂ, ਵਿਕਾਸ ਪੰਜੀ ਦਾ ਨਹੀਂ’, ‘ਪਿੰਡ ’ਚ ਇੱਟਾਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਦੀਆਂ ਲੱਗੀਆਂ’, ਅੱਜ ਦੀ ਵਿਚਾਰ ਤਕਰਾਰ ਜਲੰਧਰ ਦੇ ਪਿੰਡ ਜਮਸ਼ੇਰ ਖਾਸ ਤੋਂ, ਵੇਖੋ ਵਿਚਾਰ ਤਕਰਾਰ, ‘ਸਰਪੰਚ ਸਾਬ੍ਹ’ ਪਿਛਲਾ ਦਿਓ ਹਿਸਾਬ ...