ਬਰਾਤੀਆਂ ਦੀ ਨਹੀਂ ਡਾਂਸਰ ਦੀ ਸੀ ਗਲਤੀ ! ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਡਾਂਸਰ ਸਿਮਰ ਸੰਧੂ 'ਤੇ ਲਾਏ ਗੰਭੀਰ ਇਲਜ਼ਾਮ, ਅੱਗੋਂ ਡਾਂਸਰ ਨੇ ਵੀ ਦਿੱਤਾ ਠੋਕਵਾਂ ਜਵਾਬ !