Amritsar ਦੀ ਮਸ਼ਹੂਰ ਮਟਕਾ Jalebi, ਦੇਖੋ ਕਿਵੇਂ ਹੁੰਦੀ ਹੈ ਤਿਆਰ
Written by Amritpal Singh
--
July 29th 2023 02:34 PM
- ਅੰਮ੍ਰਿਤਸਰ ਦੀ ਇਹ ਮਸ਼ਹੂਰ ਮਟਕਾ ਜਲੇਬੀ ਦੀ ਦੁਕਾਨ, ਲਗਭਗ ਅੱਧੀ ਸਦੀ ਪੁਰਾਣੀ ਹੈ, ਇਸਨੂੰ ਚਲਾਉਣ ਵਾਲਿਆਂ ਦੀ ਇਹ ਤੀਜੀ ਪੀੜ੍ਹੀ ਹੈ, ਜੋ ਅਮ੍ਰਿਤਸਰ ਵਾਸੀਆਂ ਨੂੰ ਮਿਠਾਸ ਦਾ ਆਨੰਦ ਦੇ ਰਹੀ ਹੈ... ਦੇਖੋ ਕਿਵੇਂ ਤਿਆਰ ਹੁੰਦੀ ਹੈ ਇਹ ਮਸ਼ਹੂਰ ਮਟਕਾ ਜਲੇਬੀ...