Tue, Apr 30, 2024
Whatsapp

Amritsar Fire In Factory : ਅੰਮ੍ਰਿਤਸਰ ਦਵਾਈਆਂ ਵਾਲੀ ਫੈਕਟਰੀ 'ਚ ਲੱਗੀ ਅੱਗ

Written by  Amritpal Singh -- October 06th 2023 09:33 AM

ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਨਾਗ ਨਵਾਂ ਵਿਖੇ ਸਥਿਤ ਕਵਾਲਟੀ ਫਾਰਮਾਸਿਊਟੀਕਲਜ਼ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਇਹ ਫੈਕਟਰੀ ਦਵਾਈਆਂ ਬਣਾਉਂਦੀ ਹੈ, ਜਿਥੇ ਹਜ਼ਾਰਾਂ ਹੀ ਵਰਕਰ ਕੰਮ ਕਰਦੇ ਹਨ।

Also Watch