Amritsar Police ਪਰਿਵਾਰ ਲਈ ਬਣੀ ਮਸੀਹਾ, 16 ਦਿਨ ਪਹਿਲਾ ਹਸਪਤਾਲ 'ਚੋ ਚੋਰੀ ਹੋਇਆ ਬੱਚਾ ਲੱਭਣ 'ਚ ਹੋਈ ਕਾਮਯਾਬ
Written by Amritpal Singh
--
October 23rd 2023 03:13 PM
- ਅੰਮ੍ਰਿਤਸਰ ਪੁਲਿਸ ਇਸ ਪਰਿਵਾਰ ਲਈ ਬਣੀ ਮਸੀਹਾ
- 16 ਦਿਨ ਪਹਿਲਾ ਹਸਪਤਾਲ 'ਚੋ ਚੋਰੀ ਹੋਇਆ ਨਵਜੰਮਿਆ ਬੱਚਾ ਲੱਭਣ 'ਚ ਹੋਈ ਕਾਮਯਾਬ
- ਲੁਧਿਆਣਾ ਤੋਂ ਬੱਚੇ ਨੂੰ ਕੀਤਾ ਬਰਾਮਦ, ਪਰਿਵਾਰ 'ਚ ਬਣਿਆ ਜਸ਼ਨ ਦਾ ਮਾਹੌਲ