Jaipur 'ਚ ਲੱਗਭਗ 3.4 ਤੀਬਰਤਾ ਦਾ ਆਇਆ ਭੁਚਾਲ, ਅੱਧੇ ਘੰਟੇ 'ਚ ਤਿੰਨ ਬਾਰ ਲੱਗੇ ਝਟਕੇ
Written by Amritpal Singh
--
July 21st 2023 02:02 PM
- ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਸ਼ੁੱਕਰਵਾਰ ਤੜਕੇ ਅੱਧੇ ਘੰਟੇ ਵਿੱਚ ਤਿੰਨ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਹੁਣ ਤੱਕ ਕਿਸੇ ਜਾਨੀ ਜਾਂ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ, ਪਰ ਭੂਚਾਲ ਤੋਂ ਬਾਅਦ ਵੱਖ-ਵੱਖ ਖੇਤਰਾਂ ਤੋਂ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈਆਂ ਉੱਚੀਆਂ ਆਵਾਜ਼ਾਂ ਅਤੇ ਵਾਈਬ੍ਰੇਸ਼ਨਾਂ ਬੇਹੱਦ ਡਰਾਉਣੀਆਂ ਸਨ।