Kolkata Road Accident : ਤੇਜ਼ ਰਫ਼ਤਾਰ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ, ਪੂਰੀ ਘਟਨਾ CCTV 'ਚ ਹੋਈ ਕੈਦ
Written by Amritpal Singh
--
October 05th 2023 05:15 PM
- ਕੋਲਕਾਤਾ ਦੇ ਸਾਲਟ ਲੇਕ ਇਲਾਕੇ 'ਚ ਇਕ ਤੇਜ਼ ਰਫਤਾਰ ਬੱਸ ਦੇ ਇਕ ਕਾਰ ਨਾਲ ਟਕਰਾ ਕੇ ਪਲਟ ਜਾਣ ਕਾਰਨ ਘੱਟੋ-ਘੱਟ 5 ਲੋਕ ਜ਼ਖਮੀ ਹੋ ਗਏ। ਇਸ ਘਟਨੇ ਦੀ ਪੂਰੀ ਵੀਡੀਓ ਉਥੇ ਲੱਗੇ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ।