ਮੁੱਖ ਖਬਰਾਂ

Year Ender 2021: ਸਿਆਸਤ ਤੋਂ ਮਨੋਰੰਜਨ ਤੱਕ ਦੀਆਂ ਵੇਖੋ ਕੁਝ ਮਿੱਠੀਆਂ ਯਾਦਾਂ

By Riya Bawa -- December 31, 2021 4:20 pm -- Updated:December 31, 2021 4:27 pm

Year Ender 2021: ਸਾਲ 2021 ਦੀ ਸ਼ੁਰੁੂਆਤ ਵੀ ਕੋਰੋਨਾ ਤੋਂ ਹੋਈ ਪਰ ਜਿਉਂ ਜਿਉਂ ਇਹ ਸਾਲ ਅੱਗੇ ਵਧਦਾ ਗਿਆ ਤਾਂ ਬਹੁਤ ਕੁਝ ਦੇਖਣ ਨੂੰ ਮਿਲਿਆ। ਕੋਰੋਨਾ ਤੋਂ ਹਟ ਕੇ ਵੀ ਕੁਝ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ..ਜੋ ਇਤਿਹਾਸ 'ਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ।  ਨਵਾਂ ਸਾਲ ਸ਼ੁਰੂ ਹੋਣ 'ਚ ਥੋੜ੍ਹਾ ਹੀ ਸਮਾਂ ਬਚਿਆ ਹੈ।

ਅਜਿਹੇ ਮੌਕੇ 'ਤੇ ਪੂਰੀ ਦੁਨੀਆਂ 2021 ਦਾ ਜਸ਼ਨ ਮਨਾ ਰਹੀ ਹੈ ਤੇ ਆਉਣ ਵਾਲੇ ਸਾਲ ਦੇ ਸਵਾਗਤ ਦੀ ਤਿਆਰੀ ਕਰ ਰਹੀ ਹੈ। ਸਾਲ 2021 ਦੇ ਅੰਤ ਦੇ ਨਾਲ ਬਹੁਤ ਸਾਰੀਆਂ ਖੱਟੀਆਂ ਤੇ ਮਿੱਠੀਆਂ ਯਾਦਾਂ ਛੱਡ ਕੇ ਇਨ੍ਹਾਂ ਯਾਦਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਹਾਲਾਂਕਿ ਇਹ ਸਾਲ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੇ ਕਿਸਾਨ ਅੰਦੋਲਨ ਵਰਗੀਆਂ ਘਟਨਾਵਾਂ ਕਾਰਨ ਬਹੁਤ ਯਾਦ ਕੀਤਾ ਜਾਵੇਗਾ।

ਵੇਖੋ ਕੁਝ ਇਸ ਸਾਲ ਦੇ ਖ਼ਾਸ Happiness event-------

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ 

ਵਰੁਣ ਧਵਨ ਅਤੇ ਨਤਾਸ਼ਾ ਦਲਾਲ ਇਸ ਸਾਲ ਜੁੜੇ ਨਵੇਂ ਰਿਸ਼ਤੇ 'ਚ

Varun Dhawan and Natasha Dalal Wedding: All pics, videos, details - India Today

21 ਸਾਲਾਂ ਮੁਟਿਆਰ ਹਰਨਾਜ਼ ਕੌਰ ਸੰਧੂ ਨੇ ਰਚਿਆ ਇਤਿਹਾਸ

ਕਿਸਾਨਾਂ ਦੀ ਇਤਿਹਾਸਕ ਜਿੱਤ, ਕੀਤੀ ਘਰ ਵਾਪਸੀ, ਵੇਖੋ ਕੁਝ ਮਿੱਠੀਆਂ ਯਾਦਾਂ

 

ਇਸ ਸਾਲ Olympics 'ਚ ਭਾਰਤ ਨੇ 7 ਮੈਡਲ ਜਿੱਤੇ : 1 Gold · 2 Silver · 4 Bronze

-PTC News

  • Share