Mon, Apr 29, 2024
Whatsapp

ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ

Written by  Jashan A -- January 21st 2019 03:29 PM
ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ

ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ

ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ,ਜ਼ੀਰਕਪੁਰ: ਬੀਤੇ ਦਿਨ ਛੱਤਬੀੜ ਚਿੜੀਆਂ ਘਰ ‘ਚ ਟਾਈਗਰ ਸਫ਼ਾਰੀ ‘ਚ ਸ਼ੇਰਾਂ ਦੇ ਆਊਟ ਆਫ ਕੰਟਰੋਲ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਦੌਰਾਨ ਇੱਕ ਵਿਅਕਤੀ ‘ਤੇ ਸ਼ੇਰ-ਸ਼ੇਰਨੀ ਨੇ ਹਮਲਾ ਕਰ ਦਿੱਤਾ। [caption id="attachment_243390" align="aligncenter" width="300"]man mauled ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ[/caption] ਜਿਸ ਨੂੰ ਇਲਾਜ਼ ਲਈ ਡੇਰਾਬਸੀ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਛੱਤਬੀੜ ਚਿੜੀਆ ਘਰ ਵਿਚ ਸ਼ੇਰ ਸਫਾਰੀ ’ਚ ਸੁਰੱਖਿਆ ਜਾਲੀ ਟੱਪ ਕੇ ਦਾਖਲ ਹੋਇਆ ਸੀ, ਜਿਸ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ। [caption id="attachment_243392" align="aligncenter" width="300"]Chhatbir Zoo ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ[/caption] ਇਹ ਨੌਜਵਾਨ ਕੰਡਿਆਲੀ ਤਾਰਾਂ ਟੱਪ ਕੇ ਲਾਇਨ ਸਫਾਰੀ ਵਿੱਚ ਜਾ ਵੜਿਆ ਅਤੇ ਸ਼ੇਰਾਂ ਦੇ ਜੋੜੇ ਨੇ ਇਸ ਤੇ ਹਮਲਾ ਕਰ ਦਿੱਤਾ।ਜਿਸ ਤੋਂ ਬਾਅਦ ਛੱਤਬੀੜ ‘ਚ ਟਾਈਗਰ ਸਫ਼ਾਰੀ ਸੈਲਾਨੀਆਂ ਲਈ ਬੰਦ ਕਰ ਦਿੱਤੀ ਗਈ ਹੈ।ਹੁਣ ਜ਼ੂ ਦੇ ਪ੍ਰਬੰਧਕਾਂ ਨੇ ਜਾਂਚ ਲਈ ਐਸਆਈਟੀ ਬਣਾ ਦਿੱਤੀ ਹੈ। -PTC News


Top News view more...

Latest News view more...