Fri, Apr 26, 2024
Whatsapp

ਬਜਟ ਸੈਸ਼ਨ: ਸਦਨ ਦੀ ਕਾਰਵਾਈ 30 ਮਿੰਟ ਵਾਸਤੇ ਮੁਲਤਵੀ 

Written by  Joshi -- March 21st 2018 11:23 AM
ਬਜਟ ਸੈਸ਼ਨ: ਸਦਨ ਦੀ ਕਾਰਵਾਈ 30 ਮਿੰਟ ਵਾਸਤੇ ਮੁਲਤਵੀ 

ਬਜਟ ਸੈਸ਼ਨ: ਸਦਨ ਦੀ ਕਾਰਵਾਈ 30 ਮਿੰਟ ਵਾਸਤੇ ਮੁਲਤਵੀ 

Punjab Budget Session : ਸਦਨ ਦੀ ਕਾਰਵਾਈ 30 ਮਿੰਟ ਵਾਸਤੇ ਮੁਲਤਵੀ ਅੱਜ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਖਿਲਾਫ ਨਾਅਰੇਬਾਜੀ ਕਰ ਕੇ ਕੀਤੀ ਗਈ। ਇਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਨੇ ਸਭਾ 'ਚ ਕਿਸਾਨਾਂ ਦੇ ਮੁੱਦੇ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪਹਿਲਾਂ ਸਰਕਾਰ ਇਸ ਮੁੱਦੇ 'ਤੇ ਜਵਾਬ ਦਵੇ। ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਮੁੱਦੇ 'ਤੇ ਗਲ ਨਾ ਸੁਣੇ ਜਾਣ ਕਾਰਨ ਵਿਧਾਨਸਭਾ ਵਿਚ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ । ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਬਿਕਰਮ ਮਜੀਠੀਆ ਅਤੇ ਤਮਾਮ ਅਕਾਲੀ ਦਲ ਦੇ ਵਿਧਾਇਕ ਆਪਣੀਆਂ ਸੀਟਾਂ ਛੱਡ ਕੇ ਵੇਲ ਵਿਚ ਪਹੁੰਚੇ ਅਤੇ ਉਹਨਾਂ ਨੇ ਕਾਂਗਰਸ ਨੂੰ ਇਹਨਾਂ ਮੁੱਦਿਆਂ 'ਤੇ ਜਵਾਬ ਦੇਣ ਲਈ ਕਿਹਾ। ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ 30 ਮਿੰਟ ਵਾਸਤੇ ਮੁਲਤਵੀ ਕਰ ਦਿੱਤੀ ਗਈ ਹੈ। —PTC News


Top News view more...

Latest News view more...