Fri, Apr 26, 2024
Whatsapp

ਅਸਲ 'ਚ ਦੱਬੇ ਹਨ ਡੇਰੇ 'ਚ ਕੰਕਾਲ

Written by  Joshi -- September 08th 2017 12:19 PM
ਅਸਲ 'ਚ ਦੱਬੇ ਹਨ ਡੇਰੇ 'ਚ ਕੰਕਾਲ

ਅਸਲ 'ਚ ਦੱਬੇ ਹਨ ਡੇਰੇ 'ਚ ਕੰਕਾਲ

ਅਸਲ 'ਚ ਦੱਬੇ ਹਨ ਡੇਰੇ 'ਚ ਕੰਕਾਲ ਜ਼ਿਲ੍ਹਾ ਅਧਿਕਾਰੀਆਂ, ਨੀਮ ਫ਼ੌਜੀ ਅਤੇ ਪੁਲਿਸ ਕਰਮਚਾਰੀਆਂ ਦੇ ਨਾਲ, ਡੇਰਾ ਸੱਚਾ ਸੌਦਾ ਦੇ ਸਿਰਸਾ ਦੇ ਵਿੱਚ ਖੋਜ ਚੱਲ ਰਹੀ ਹੈ। ਜਿਸਦਾ ਮੁੱਖ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਬਲਾਤਕਾਰ ਦੇ ਦੋਸ਼ੀ ਹੋਣ ਤੋਂ ਬਾਅਦ ੨੦ ਸਾਲ ਦੀ ਸਜ਼ਾ ਭੁਗਤ ਰਿਹਾ ਹੈ। skeletons buried at the dera premises Sach Kahoon admitted to skeletons buried at the dera premisesਖੋਜ ਮੁਹਿੰਮ ਤੋਂ ਕੁਝ ਘੰਟੇ ਪਹਿਲਾਂ, ਮਾਊਥਪੀਸ "ਸੱਚ ਕਹੂੰ" ਦੁਆਰਾ ਡੇਰਾ ਸੱਚਾ ਸੌਦਾ 'ਚ ਕੰਕਾਲ ਮਿਲਣ ਦੀ ਗੱਲ ਦੀ ਪੁਸ਼ਟੀ ਹੋਈ ਹੈ, ਪਰ ਇਹ ਵੀ ਦਾਅਵਾ ਕੀਤਾ ਗਿਆ ਕਿ ਉਹ ਅਨੁਆਈਆਂ ਦੁਆਰਾ ਦਾਨ ਕੀਤੇ ਗਏ ਸਨ। Sach Kahoon admitted to skeletons buried at the dera premisesਦੱਸਣਯੋਗ ਹੈ ਕਿ ਡੇਰੇ 'ਚ ਕਬਰਿਸਤਾਨ ਹੋਣ ਦੀ ਗੱਲ ਤੋਂ ਕਈ ਸਵਾਲ ਵੀ ਉਠੇ ਸਨ। ਇਸ ਤੋਂ ਬਾਅਦ ਇਹ ਅਫਵਾਹਾਂ ਵੀ ਉਡੀਆਂ ਸਨ ਕਿ ਡੇਰੇ 'ਚ ਉਸਦਾ ਵਿਰੋਧ ਕਰਨ ਵਾਲੇ ਨੂੰ ਮਾਰ ਕੇ ਦੱਬ ਦਿੱਤਾ ਜਾਂਦਾ ਹੈ, ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਸੀ। skeletons buried at the dera premises Sach Kahoon admitted to skeletons buried at the dera premisesਹੁਣ, ਡੇਰੇ ਤੋਂ ਕੰਕਾਲ ਮਿਲਣ ਦੀ ਗੱਲ ਨੇ ਇਸ ਸ਼ੱਕ 'ਚ ਹੋਰ ਵਾਧਾ ਕਰ ਦਿੱਤਾ। ਹਾਂਲਾਕਿ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। —PTC News


  • Tags

Top News view more...

Latest News view more...