Tue, May 14, 2024
Whatsapp

ਸਾਬ੍ਹ ਕਰ ਰਹੇ ਨੇ ਵਿਦੇਸ਼ 'ਚ ਐਸ਼,ਲੋਕ ਲੱਭ ਰਹੇ ਬੈਂਕਾਂ 'ਚੋਂ ਕੈਸ਼...!

Written by  Shanker Badra -- April 18th 2018 04:19 PM
ਸਾਬ੍ਹ ਕਰ ਰਹੇ ਨੇ ਵਿਦੇਸ਼ 'ਚ ਐਸ਼,ਲੋਕ ਲੱਭ ਰਹੇ ਬੈਂਕਾਂ 'ਚੋਂ ਕੈਸ਼...!

ਸਾਬ੍ਹ ਕਰ ਰਹੇ ਨੇ ਵਿਦੇਸ਼ 'ਚ ਐਸ਼,ਲੋਕ ਲੱਭ ਰਹੇ ਬੈਂਕਾਂ 'ਚੋਂ ਕੈਸ਼...!

ਸਾਬ੍ਹ ਕਰ ਰਹੇ ਨੇ ਵਿਦੇਸ਼ 'ਚ ਐਸ਼,ਲੋਕ ਲੱਭ ਰਹੇ ਬੈਂਕਾਂ 'ਚੋਂ ਕੈਸ਼......!ਦੇਸ਼ ਦੇ ਕਰੀਬ ਸੂਬਿਆਂ ਦੇ ਵਿੱਚ ਲੋਕ ਕੈਸ਼ ਦੇ ਸੰਕਟ ਨਾਲ ਜੂਝ ਰਹੇ ਹਨ।ਲੋਕਾਂ ਦੀ ਸ਼ਿਕਾਇਤ ਹੈ ਕਈ ਏਟੀਐਮ ਖਾਲੀ ਪਏ ਹਨ ਤੇ ਬੈਂਕਾਂ ਵਿੱਚ ਵੀ ਪੈਸੇ ਨਹੀਂ ਹਨ।ਸਾਬ੍ਹ ਕਰ ਰਹੇ ਨੇ ਵਿਦੇਸ਼ 'ਚ ਐਸ਼,ਲੋਕ ਲੱਭ ਰਹੇ ਬੈਂਕਾਂ 'ਚੋਂ ਕੈਸ਼...!ਅਜਿਹੇ ਵਿੱਚ ਲੋਕਾਂ ਨੂੰ ਪੈਸੇ ਕਢਵਾਉਣ 'ਚ ਕਾਫ਼ੀ ਮੁਸ਼ਕਲ ਪੇਸ਼ ਆ ਰਹੀ ਹੈ।ਦੇਸ਼ ਦੇ ਇਨ੍ਹਾਂ ਹਾਲਾਤ ਦਾ ਜ਼ਿਕਰ ਦਰਦਿਆਂ ਵਿਰੋਧੀ ਧਿਰ ਨੇ ਸਰਕਾਰ 'ਤੇ ਹਮਲਾ ਬੋਲ ਦਿੱਤਾ ਹੈ।ਸਾਬ੍ਹ ਕਰ ਰਹੇ ਨੇ ਵਿਦੇਸ਼ 'ਚ ਐਸ਼,ਲੋਕ ਲੱਭ ਰਹੇ ਬੈਂਕਾਂ 'ਚੋਂ ਕੈਸ਼...!ਸੋਸ਼ਲ ਮੀਡੀਆ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਤੇ ਲਿਖਿਆ ਹੈ ਕਿ "ਸਾਬ੍ਹ ਕਰ ਰਹੇ ਨੇ ਵਿਦੇਸ਼ 'ਚ ਐਸ਼,ਜਨਤਾ ਲੱਭ ਰਹੀ ਬੈਂਕਾਂ 'ਚ ਕੈਸ਼ !ਸਾਬ੍ਹ ਕਰ ਰਹੇ ਨੇ ਵਿਦੇਸ਼ 'ਚ ਐਸ਼,ਲੋਕ ਲੱਭ ਰਹੇ ਬੈਂਕਾਂ 'ਚੋਂ ਕੈਸ਼...!ਇਸ ਤੋਂ ਇਲਾਵਾ ਇਹ ਵੀ ਵਾਇਰਲ ਹੋ ਰਿਹਾ ਹੈ ਕਿ ਬੈਂਕ ਸੰਕਟ ਵਿੱਚ ਹਨ,ਲੋਕਾਂ ਦਾ ਪੈਸਾ ਡੁੱਬ ਰਿਹਾ ਹੈ ਤੇ ਪੈਸੇ ਲੈ ਕੇ ਭੱਜਣ ਵਾਲੇ ਮਜ਼ੇ ਵਿੱਚ ਹਨ।ਜ਼ਾਹਿਰ ਹੈ ਕਿ ਇਸ 'ਚ ਲੋਕਾਂ ਨੇ ਨੀਰਵ ਮੋਦੀ ਤੇ ਮੇਹੁਲ ਚੌਧਰੀ 'ਤੇ ਨਿਸ਼ਾਨਾ ਕੱਸਿਆ ਹੈ। -PTCNews


Top News view more...

Latest News view more...