Wed, Sep 23, 2026
Whatsapp

ਜਹਾਜ 'ਚ ਸੌਂ ਰਹੇ ਸਿੱਖ ਵਿਅਕਤੀ ਨੂੰ ਕਿਹਾ ਅੱਤਵਾਦੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਵਾਇਰਲ

Reported by:  PTC News Desk  Edited by:  Joshi -- June 26th 2017 04:17 PM -- Updated: June 26th 2017 05:14 PM
ਜਹਾਜ 'ਚ ਸੌਂ ਰਹੇ ਸਿੱਖ ਵਿਅਕਤੀ ਨੂੰ ਕਿਹਾ ਅੱਤਵਾਦੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਵਾਇਰਲ

ਜਹਾਜ 'ਚ ਸੌਂ ਰਹੇ ਸਿੱਖ ਵਿਅਕਤੀ ਨੂੰ ਕਿਹਾ ਅੱਤਵਾਦੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਵਾਇਰਲ

ਚੰਡੀਗੜ੍ਹ: ਅਮਰੀਕਾ ਵਿੱਚ ਇੱਕ ਵਿਅਕਤੀ ਨੇ ਸੌਂ ਰਹੇ ਸਿੱਖ ਵਿਅਕਤੀ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਅਤੇ ਉਸਨੂੰ ਅੱਤਵਾਦੀ ਕਹਿ ਕੇ ਸੰਬੋਧਨ ਵੀ ਕੀਤਾ। ਸਮੇਂ-ਸਮੇਂ 'ਤੇ ਤਸਵੀਰਾਂ ਪੋਸਟ ਕਰ ਉਸ ਵਿਅਕਤੀ ਨੇ ਸਰਦਾਰ ਬਾਰੇ ਕਿਹਾ ਕਿ "ਸ਼ੁਕਰ ਹੈ ਕਿ ਮੈਂ ਜ਼ਿੰਦਾ ਹਾਂ"। ਦੇਸ਼-ਵਿਦੇਸ਼ ਵਿੱਚ ਉਸ ਵਿਅਕਤੀ ਦੀ ਇਸ ਮਾੜੀ ਕਾਰਗੁਜ਼ਾਰੀ ਦੀ ਨਿੰਦਿਆ ਹੋ ਰਹੀ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK