Tue, Sep 22, 2026
Whatsapp

ਇਸ ਵਿਅਕਤੀ ਨੇ ਸਿਰ 'ਤੇ ਬਿਜਲੀ ਮੀਟਰ ਬੰਨ੍ਹ ਕੇ ਸਰੀਰ ਨਾਲ਼ ਤੋੜੀਆਂ ਟਿਊਬ ਲਾਈਟਾਂ ,ਜਾਣੋਂ ਕਿਉਂ

Reported by:  PTC News Desk  Edited by:  Shanker Badra -- October 25th 2017 03:33 PM -- Updated: October 25th 2017 07:05 PM
ਇਸ ਵਿਅਕਤੀ ਨੇ ਸਿਰ 'ਤੇ ਬਿਜਲੀ ਮੀਟਰ ਬੰਨ੍ਹ ਕੇ ਸਰੀਰ ਨਾਲ਼ ਤੋੜੀਆਂ ਟਿਊਬ ਲਾਈਟਾਂ ,ਜਾਣੋਂ ਕਿਉਂ

ਇਸ ਵਿਅਕਤੀ ਨੇ ਸਿਰ 'ਤੇ ਬਿਜਲੀ ਮੀਟਰ ਬੰਨ੍ਹ ਕੇ ਸਰੀਰ ਨਾਲ਼ ਤੋੜੀਆਂ ਟਿਊਬ ਲਾਈਟਾਂ ,ਜਾਣੋਂ ਕਿਉਂ

ਇਸ ਵਿਅਕਤੀ ਨੇ ਸਿਰ 'ਤੇ ਬਿਜਲੀ ਮੀਟਰ ਬੰਨ੍ਹ ਕੇ ਸਰੀਰ ਨਾਲ਼ ਤੋੜੀਆਂ ਟਿਊਬ ਲਾਈਟਾਂ ,ਜਾਣੋਂ ਕਿਉਂ:ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਸੂਬੇ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕੀਤਾ ਹੈ। ਬਿਜਲੀ ਦਰਾਂ ਵਿੱਚ ਹੋਏ ਤਾਜਾ ਵਾਧੇ ਨਾਲ ਉੱਤਰੀ ਭਾਰਤ ਵਿੱਚ ਦਿੱਲੀ ਤੋਂ ਬਾਅਦ ਪੰਜਾਬ ਸਭ ਤੋਂ ਮਹਿੰਗੀ ਬਿਜਲੀ ਵਾਲਾ ਦੂਜਾ ਸੂਬਾ ਬਣ ਗਿਆ ਹੈ।ਇਸ ਵਿਅਕਤੀ ਨੇ ਸਿਰ 'ਤੇ ਬਿਜਲੀ ਮੀਟਰ ਬੰਨ੍ਹ ਕੇ ਸਰੀਰ ਨਾਲ਼ ਤੋੜੀਆਂ ਟਿਊਬ ਲਾਈਟਾਂ ,ਜਾਣੋਂ ਕਿਉਂ ਇਸ ਵਾਧੇ ਨਾਲ ਪੰਜਾਬ ਵਿੱਚ ਬਿਜਲੀ ਦੀਆਂ ਘਰੇਲੂ ਦਰਾਂ ਔਸਤਨ 7.12 ਰੁਪਏ ਫ਼ੀਸਦੀ ਯੂਨਿਟ ਹੋ ਗਈਆਂ ਹਨ। ਹਰਿਆਣਾ ਵਿੱਚ ਇਹ ਦਰ 6,52 ਰੁਪਏ ਤੇ ਹਿਮਾਚਲ ਪ੍ਰਦੇਸ਼ ਵਿੱਚ 4.84 ਰੁਪਏ ਔਸਤ ਹੈ। ਇਹ ਵਾਧਾ ਔਸਤ 10 ਫੀਸਦੀ ਬਣਦਾ ਹੈ, ਜੋ ਬੀਤੀ 1 ਅਪਰੈਲ ਤੋਂ ਲਾਗੂ ਹੋਵੇਗਾ। ਭਾਵ 1 ਅਪ੍ਰੈਲ 2017 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪੈਸਾ ਬਿਜਲੀ ਦੇ ਬਿਲਾਂ 'ਚ ਜੁੜ ਕੇ ਆਏਗਾ 'ਤੇ ਸਾਡੇ ਤੋਂ ਵਸੂਲ ਕੀਤਾ ਜਾਵੇਗਾ। ਕੈਪਟਨ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਵੱਖ ਵੱਖ ਥਾਂਵਾਂ ਤੇ ਕੀਤਾ ਜਾ ਰਿਹਾ ਹੈ ਇਸੇ ਤਰਾਂ ਇਹ ਵਿਰੋਧ ਬਠਿੰਡਾ 'ਚ ਵੀ ਵੇਖਣ ਨੂੰ ਮਿਲਿਆ।ਇਸ ਵਿਅਕਤੀ ਨੇ ਸਿਰ 'ਤੇ ਬਿਜਲੀ ਮੀਟਰ ਬੰਨ੍ਹ ਕੇ ਸਰੀਰ ਨਾਲ਼ ਤੋੜੀਆਂ ਟਿਊਬ ਲਾਈਟਾਂ ,ਜਾਣੋਂ ਕਿਉਂਜਿੱਥੇ ਲੋਕਾਂ ਨੇ ਇਥੇ ਆਪਣੇ ਸਿਰਾਂ 'ਤੇ ਮੀਟਰ ਬੰਨ੍ਹ ਕੇ ਹੱਥਾਂ 'ਚ ਲਾਲਟੈਨ ਫ਼ੜ ਕੇ ਪੰਜਾਬ ਸਰਕਾਰ ਦਾ ਜਲੂਸ ਕੱਢਿਆ।ਇਕ ਵਿਅਕਤੀ ਨੇ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਆਪਣੇ ਸਰੀਰ 'ਤੇ ਟਿਊਬ ਲਾਈਟਾਂ ਮਾਰ ਕੇ ਟਿਊਬਾਂ ਵੀ ਭੰਨੀਆਂ।ਇਸ ਵਿਅਕਤੀ ਦਾ ਕਹਿਣਾ ਸੀ ਕਿ ਕੈਪਟਨ ਸਾਹਿਬ ਨੇ ਹੱਥ 'ਚ ਗੁਟਕਾ ਫ਼ੜ ਕੇ ਕਿਹਾ ਸੀ ਕਿ ਉਹ ਬਿਜਲੀ ਦੀ ਕੀਮਤ 4 ਰੁਪਏ ਪ੍ਰਤੀ ਯੂਨਿਟ ਵਸੂਲਣਗੇ ਪਰ ਸਰਕਾਰ ਗਰੀਬਾਂ ਨਾਲ਼ ਵਾਅਦਾ ਕਰਕੇ ਮੁੱਕਰ ਰਹੀ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਆਪਣਾ ਫ਼ੈਸਲਾ ਵਾਪਿਸ ਨਹੀਂ ਲਿਆ ਤਾਂ ਉਹ ਸ਼ੰਘਰਸ ਨੂੰ ਹੋਰ ਵੀ ਤਿੱਖਾ ਕਰਨਗੇ ।      --PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK