Fri, Apr 26, 2024
Whatsapp

ਕੈਨੇਡਾ ਵਾਲਿਆਂ ਨੂੰ ਕਿਉਂ ਲੱਗ ਰਿਹੈ ਜੁਰਮਾਨਾ?

Written by  Joshi -- July 08th 2017 06:06 PM -- Updated: July 09th 2017 02:04 PM
ਕੈਨੇਡਾ ਵਾਲਿਆਂ ਨੂੰ ਕਿਉਂ ਲੱਗ ਰਿਹੈ ਜੁਰਮਾਨਾ?

ਕੈਨੇਡਾ ਵਾਲਿਆਂ ਨੂੰ ਕਿਉਂ ਲੱਗ ਰਿਹੈ ਜੁਰਮਾਨਾ?

ਬ੍ਰਿਟਿਸ਼ ਕੋਲੰਬੀਆ: ਜੰਗਲਾਂ 'ਚ ਅੱਗ ਲਗਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਹੁਣ ਓਨਟਾਰੀਓ ਸੂਬੇ ਦੀ ਸਰਕਾਰ ਵੱਧ ਜੁਰਮਾਨਾ ਲਗਾਵੇਗੀ। (Canada Latest News PTC Canada US)

ਪੂਰੇ ਉੱਤਰ-ਪੱਛਮੀ ਇਲਾਕੇ ਵਿੱਚ ਜੇਕਰ ਕੋਈ ਵੀ ਵਿਅਕਤੀ ਨੂੰ ਅੱਗ ਲੱਗਣ ਲਈ ਜ਼ਿੰਮੇਵਾਰ ਹੁੰਦਾ ਹੈ ਤਾਂ ਉਸਨੂੰ 25000 ਡਾਲਰ ਦੀ ਸਜ਼ਾ ਕੀਤੀ ਜਾ ਸਕਦੀ ਹੈ। Canada Latest News PTC Canada US
ਜੇਕਰ ਅੱਗ ਲੱਗਣ ਦੇ ਲਈ ਜ਼ਿੰਮੇਦਾਰ ਕਾਰਪੋਰੇਸ਼ਨ ਹੁੰਦੀ ਹੈ ਤਾਂ ਉਸਨੂੰ 5,00,000 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਦਰਅਸਲ, ਮੀਡੀਆ ਅਨੁਸਾਰ ਵੀ ਜੰਗਲਾਂ 'ਚ ਅੱਗ ਲੱਗਣ ਲਈ ਬਹੁਤੀ ਵਾਰ ਆਮ ਲੋਕ ਹੀ ਜ਼ਿੰਮੇਵਾਰ ਹੁੰਦੇ ਹਨ। ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਸਰਕਾਰ ਨੂੰ 130 ਮਿਲੀਅਨ ਤੱਕ ਦਾ ਖਰਚਾ ਕਰਨਾ ਪੈਂਦਾ ਹੈ। —PTC News

  • Tags

Top News view more...

Latest News view more...