Mon, May 20, 2024
Whatsapp

Bathinda Central Jail: ਇੱਕ ਵਾਰ ਫਿਰ ਬਠਿੰਡਾ ਦੀ ਸੈਂਟਰਲ ਜੇਲ੍ਹ 'ਚੋਂ ਮੋਬਾਇਲ, ਸਿਮ, ਬੈਟਰੀ ਅਤੇ ਚਾਰਜਰ ਬਰਾਮਦ

ਅਕਸਰ ਸੁਰਖੀਆਂ 'ਚ ਰਹਿਣ ਵਾਲੀ ਬਠਿੰਡਾ ਦੀ ਸੈਂਟਰਲ ਜੇਲ੍ਹ ਇੱਕ ਵਾਰ ਫਿਰ ਚਰਚਾ 'ਚ ਆ ਗਈ ਹੈ। ਆਏ ਦਿਨ ਇਸ ਜੇਲ੍ਹ ਤੋਂ ਮੋਬਾਇਲ ਫੋਨ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਉਥੇ ਹੀ ਅੱਜ ਫਿਰ ਜੇਲ੍ਹ 'ਚੋਂ ਦੋ ਦਿਨ 'ਚ ਦੂਜੀ ਵਾਰ ਸਮਾਨ ਬਰਾਮਦ ਕੀਤਾ ਗਿਆ ਹੈ।

Written by  Ramandeep Kaur -- March 30th 2023 11:31 AM
Bathinda Central Jail: ਇੱਕ ਵਾਰ ਫਿਰ ਬਠਿੰਡਾ ਦੀ ਸੈਂਟਰਲ ਜੇਲ੍ਹ 'ਚੋਂ ਮੋਬਾਇਲ, ਸਿਮ, ਬੈਟਰੀ ਅਤੇ ਚਾਰਜਰ ਬਰਾਮਦ

Bathinda Central Jail: ਇੱਕ ਵਾਰ ਫਿਰ ਬਠਿੰਡਾ ਦੀ ਸੈਂਟਰਲ ਜੇਲ੍ਹ 'ਚੋਂ ਮੋਬਾਇਲ, ਸਿਮ, ਬੈਟਰੀ ਅਤੇ ਚਾਰਜਰ ਬਰਾਮਦ

Bathinda Central Jail: ਅਕਸਰ ਸੁਰਖੀਆਂ 'ਚ ਰਹਿਣ ਵਾਲੀ ਬਠਿੰਡਾ ਦੀ ਸੈਂਟਰਲ ਜੇਲ੍ਹ ਇੱਕ ਵਾਰ ਫਿਰ ਚਰਚਾ 'ਚ ਆ ਗਈ ਹੈ। ਆਏ ਦਿਨ ਇਸ ਜੇਲ੍ਹ ਤੋਂ ਮੋਬਾਇਲ ਫੋਨ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਉਥੇ ਹੀ ਅੱਜ ਫਿਰ ਜੇਲ੍ਹ 'ਚੋਂ ਦੋ ਦਿਨ 'ਚ ਦੂਜੀ ਵਾਰ ਸਮਾਨ ਬਰਾਮਦ ਕੀਤਾ ਗਿਆ ਹੈ। ਚੈਕਿੰਗ ਦੇ ਦੌਰਾਨ ਜੇਲ੍ਹ ਦੇ ਅੰਦਰ ਤੋਂ ਮੋਬਾਇਲ, ਸਿਮ, ਬੈਟਰੀ, ਚਾਰਜਰ ਬਰਾਮਦ ਕੀਤਾ ਗਿਆ ਹੈ।

ਥਾਣਾ ਕੈਂਟ ਦੇ ਐਸਐਚਓ ਪਾਰਸ ਸਿੰਘ ਚਹਿਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਵੱਲੋਂ ਸ਼ਿਕਾਇਤ ਦਿੱਤੀ ਸੀ ਕਿ ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ ਅੰਦਰੋਂ  ਇਕ ਸੈਮਸੰਗ ਦਾ ਮੋਬਾਇਲ, ਚਾਰਜਰ ਇੱਕ ਏਅਰਟੈੱਲ ਸਿਮ, ਇਕ ਬੈਟਰੀ, ਚਾਰਜਰ  ਬਰਾਮਦ ਹੋਇਆ ਹੈ।ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸੈਕਸ਼ਨ 52-ਏ ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਪੈ ਸਕਦਾ ਹੈ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

- PTC NEWS

Top News view more...

Latest News view more...

LIVE CHANNELS
LIVE CHANNELS