Sun, Mar 8, 2026
Whatsapp

Jassi Gill Son Video : ਗਾਇਕ ਜੱਸੀ ਗਿੱਲ ਨੇ ਪੁੱਤ ਦੇ ਤਿੰਨ ਮਹੀਨੇ ਪੂਰੇ ਹੋਣ ‘ਤੇ ਸਾਂਝੀ ਕੀਤੀ ਇਹ ਪਿਆਰੀ ਵੀਡੀਓ, ਤੁਸੀਂ ਵੀ ਦੇਖੋ

ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਅਕਸਰ ਆਪਣੇ ਗਾਣਿਆਂ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਹੀ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

Reported by:  PTC News Desk  Edited by:  Aarti -- June 11th 2023 06:12 PM
Jassi Gill Son Video : ਗਾਇਕ ਜੱਸੀ ਗਿੱਲ ਨੇ ਪੁੱਤ ਦੇ ਤਿੰਨ ਮਹੀਨੇ ਪੂਰੇ ਹੋਣ ‘ਤੇ ਸਾਂਝੀ ਕੀਤੀ ਇਹ ਪਿਆਰੀ ਵੀਡੀਓ, ਤੁਸੀਂ ਵੀ ਦੇਖੋ

Jassi Gill Son Video : ਗਾਇਕ ਜੱਸੀ ਗਿੱਲ ਨੇ ਪੁੱਤ ਦੇ ਤਿੰਨ ਮਹੀਨੇ ਪੂਰੇ ਹੋਣ ‘ਤੇ ਸਾਂਝੀ ਕੀਤੀ ਇਹ ਪਿਆਰੀ ਵੀਡੀਓ, ਤੁਸੀਂ ਵੀ ਦੇਖੋ

Jassi Gill Son Video : ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਅਕਸਰ ਆਪਣੇ ਗਾਣਿਆਂ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਹੀ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਪਹਿਲੀ ਵਾਰ ਫੈਨਜ਼ ਨੂੰ ਪਹਿਲੀ ਵਾਰ ਆਪਣੇ ਬੇਟੇ ਦੀ ਝਲਕ ਵਿਖਾਈ ਹੈ।

View this post on Instagram

A post shared by Jassie Gill (@jassie.gill)



ਦੱਸ ਦਈਏ ਕਿ ਗਾਇਕ ਜੱਸੀ ਗਿੱਲ ਨੇ ਸੋਸ਼ਲ ਮੀਡੀਆ ‘ਤੇ ਆਪਣੀ ਧੀ ਅਤੇ ਪੁੱਤ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ ਦੋਵੇ ਹੀ ਬਹੁਤ ਹੀ ਜਿਆਦਾ ਸੋਹਣੇ ਲੱਗ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਜੱਸੀ ਗਿੱਲ ਨੇ ਕਿਹਾ ਹੈ ਕਿ 'ਆਓ ਮੈਂ ਤੁਹਾਨੂੰ ਸਾਡੇ ਪ੍ਰਿੰਸ ਜੈਜ਼ਵਿਨ ਗਿੱਲ ਨਾਲ ਮਿਲਵਾਉਂਦਾ ਹਾਂ। ਤੁਹਾਨੂੰ ਸਾਡੀ ਦੁਨੀਆਂ ਵਿੱਚ ਆਏ ਨੂੰ 90 ਦਿਨ ਹੋ ਗਏ ਹਨ। ਤੁਸੀਂ ਇੱਕ ਛੋਟੀ ਜਿਹੀ ਬਲੈਸਿੰਗ ਹੋ। ਅਸੀਂ ਇਸ ਤੋਂ  ਜ਼ਿਆਦਾ ਖੁਸ਼ਕਿਮਸਤ ਨਹੀਂ ਹੋ ਸਕਦੇ। ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਜੱਸੀ ਗਿੱਲ ਦੀ ਧੀ ਰੋਜਸ ਆਪਣੇ ਭਰਾ ਨੂੰ ਗੋਦ ਵਿੱਚ ਲੈ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਵੀ ਜੱਸੀ ਗਿੱਲ ਅਕਸਰ ਧੀ ਰੋਜਸ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ: Rubina Dilaik: 'ਛੋਟੀ ਬਹੂ' ਫੇਮ ਰੁਬੀਨਾ ਦਿਲੇਕ ਹੋਈ ਹਾਦਸੇ ਦਾ ਸ਼ਿਕਾਰ, ਪਤੀ ਅਭਿਨਵ ਸ਼ੁਕਲਾ ਨੇ ਦਿੱਤੀ ਜਾਣਕਾਰੀ

- PTC NEWS

Top News view more...

Latest News view more...

PTC NETWORK
PTC NETWORK