Mon, May 20, 2024
Whatsapp

Yamunanagar Road Aacident : ਯਮੁਨਾਨਗਰ 'ਚ ਵੀ ਦਿੱਲੀ ਵਰਗਾ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ, 1 ਦੀ ਮੌਤ

ਯਮੁਨਾਨਗਰ ਵਿੱਚ ਵੀ ਦਿੱਲੀ ਵਰਗਾ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਹਾਦਸਾ ਰਾਤ ਕਰੀਬ 12 : 00 ਵਜੇ ਵਾਪਰਿਆ, ਜਦੋਂ ਤੇਜ਼ ਰਫਤਾਰ ਆ ਰਹੀ ਇਕ ਗੱਡੀ ਰਿਕਸ਼ਾ ਚਾਲਕ ਨੂੰ ਕਾਫ਼ੀ ਦੂਰ ਤੱਕ ਘਸੀਟਦੇ ਹੋਏ ਲੈ ਗਈ।

Written by  Ramandeep Kaur -- March 10th 2023 10:36 AM
Yamunanagar Road Aacident : ਯਮੁਨਾਨਗਰ 'ਚ ਵੀ ਦਿੱਲੀ ਵਰਗਾ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ, 1 ਦੀ ਮੌਤ

Yamunanagar Road Aacident : ਯਮੁਨਾਨਗਰ 'ਚ ਵੀ ਦਿੱਲੀ ਵਰਗਾ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ, 1 ਦੀ ਮੌਤ

ਯਮੁਨਾਨਗਰ : ਯਮੁਨਾਨਗਰ ਵਿੱਚ ਵੀ ਦਿੱਲੀ ਵਰਗਾ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ  ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਹਾਦਸਾ ਰਾਤ ਕਰੀਬ 12 : 00 ਵਜੇ ਵਾਪਰਿਆ, ਜਦੋਂ ਤੇਜ਼ ਰਫਤਾਰ ਆ ਰਹੀ ਇਕ ਗੱਡੀ ਰਿਕਸ਼ਾ ਚਾਲਕ ਨੂੰ ਕਾਫ਼ੀ ਦੂਰ ਤੱਕ ਘਸੀਟਦੇ ਹੋਏ ਲੈ ਗਈ। 

ਵਾਰਦਾਤ ਦੀਆਂ ਤਸਵੀਰਾਂ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ। ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਰਿਕਸ਼ਾ ਦੀਆਂ ਹਨ੍ਹੇਰੇ ਵਿੱਚ ਚਿੰਗਾਰੀਆਂ ਉਠਦੀਆਂ ਰਹੀਆਂ ਪਰ ਇਹ ਸਭ ਦੇਖਦੇ ਹੋਏ ਵੀ ਕਾਰ ਚਾਲਕ ਨੇ ਆਪਣੀ ਕਾਰ ਨਹੀਂ ਰੋਕੀ। ਉਥੋਂ ਫਰਾਰ ਹੋ ਗਿਆ। 


ਦੱਸ ਦਈਏ ਕਿ ਇਸ ਹਾਦਸੇ ਵਿੱਚ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲਾ ਦਰਜ ਕਰ ਕਾਰ ਚਾਲਕ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ: Deadly shooting at Hamburg: ਜਰਮਨੀ ਦੇ ਹੈਮਬਰਗ ਸ਼ਹਿਰ ਦੇ ਚਰਚ ’ਚ ਹੋਈ ਗੋਲੀਬਾਰੀ. ਸੱਤ ਦੀ ਮੌਤ, ਕਈ ਜ਼ਖ਼ਮੀ

- PTC NEWS

Top News view more...

Latest News view more...

LIVE CHANNELS
LIVE CHANNELS