Sun, Apr 28, 2024
Whatsapp

ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ

Written by  Jashan A -- January 08th 2019 08:49 PM -- Updated: January 08th 2019 08:51 PM
ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ

ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ

ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ,ਬੀਜਿੰਗ: ਅਕਸਰ ਹੀ ਅਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ, ਜਿਸ 'ਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਕਿ ਜਿਹੜੀਆਂ ਪਹਿਲੀ ਝਲਕ 'ਤੇ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ। [caption id="attachment_237838" align="aligncenter" width="300"]child ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ[/caption] ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਇੱਕ 14 ਮਹੀਨੇ ਦੀ ਬੱਚੀ ਹੋਵਰ ਬੋਰਡ 'ਤੇ ਸਵਾਰੀ ਕਰਦੀ ਦਿਖਾਈ ਦੇ ਰਹੀ ਹੈ। ਦਰਅਸਲ 'ਚ ਬੱਚੀ ਹੁਬੇਈ ਸੂਬੇ 'ਚ ਰਹਿੰਦੀ ਹੈ, ਜਿਸ ਦਾ ਨਾਮ ਲੋਂਗ ਯਿਕਸਿਨ ਦੱਸਿਆ ਜਾ ਰਿਹਾ ਹੈ। ਉਸ ਦੇ ਇਸ ਕਾਰਨਾਮੇ ਨੂੰ ਦੇਖ ਲੋਕ ਹੈਰਾਨ ਹੋ ਰਹੇ ਹਨ। [caption id="attachment_237839" align="aligncenter" width="300"]child ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ[/caption] ਮਿਲੀ ਜਾਣਕਾਰੀ ਮੁਤਾਬਕ ਯਿਕਸਿਨ ਨੇ ਆਪਣੇ ਵੱਡੇ ਭਰਾ ਦੇ ਖਿਡੌਣਿਆਂ 'ਚ ਇੱਕ ਹੋਵਰ ਬੋਰਡ ਦੇਖਿਆ ਸੀ। ਉਹ ਤੁਰੰਤ ਉਸ 'ਤੇ ਸਵਾਰ ਹੋ ਗਈ ਅਤੇ ਉਸ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ। [caption id="attachment_237837" align="aligncenter" width="300"]child ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ[/caption] ਤੁਸੀ ਵੀਡੀਓ 'ਚ ਵੀ ਸਾਫ ਦੇਖ ਸਕਦੇ ਹੋ ਇਕ ਕਿਸ ਤਰੀਕੇ ਨਾਲ ਮਹਿਜ਼ 14 ਮਹੀਨਿਆਂ ਦੀ ਬੱਚੀ ਹੋਵਰ ਬੋਰਡ 'ਤੇ ਸਵਾਰ ਹੋ ਕੇ ਸ਼ਹਿਰ 'ਚ ਗੇੜੀਆਂ ਲਗਾ ਰਹੀ ਹੈ ਤੇ ਹੁਣ ਉਹ ਬੋਰਡ ਨੂੰ ਸਿੱਧਾ ਚਲਾ ਲੈਂਦੀ ਹੈ, ਗੋਲ ਘੁੰਮਾ ਲੈਂਦੀ ਹੈ ਅਤੇ ਕਦੇ-ਕਦੇ ਹਲਕਾ ਜਿਹਾ ਮੁੜ ਕੇ ਉਸ 'ਤੇ ਬੈਠ ਵੀ ਜਾਂਦੀ ਹੈ।

 
View this post on Instagram
 

Baby is a pro on #HoverBoard #ptcnews

A post shared by PTC News (Official) (@ptc_news) on


-PTC News

Top News view more...

Latest News view more...