Tue, Apr 30, 2024
Whatsapp

1983 ਦੀ ਇਤਿਹਾਸਕ ਜਿੱਤ ਦੇ 36 ਸਾਲ ਹੋਏ ਪੂਰੇ, ਫ਼ਿਲਮੀ ਸਿਤਾਰਿਆਂ ਨੇ ਇੰਝ ਸਾਂਝੀ ਕੀਤੀ ਖੁਸ਼ੀ (ਵੀਡੀਓ)

Written by  Jashan A -- June 27th 2019 10:48 AM -- Updated: June 27th 2019 10:50 AM
1983 ਦੀ ਇਤਿਹਾਸਕ ਜਿੱਤ ਦੇ 36 ਸਾਲ ਹੋਏ ਪੂਰੇ, ਫ਼ਿਲਮੀ ਸਿਤਾਰਿਆਂ ਨੇ ਇੰਝ ਸਾਂਝੀ ਕੀਤੀ ਖੁਸ਼ੀ (ਵੀਡੀਓ)

1983 ਦੀ ਇਤਿਹਾਸਕ ਜਿੱਤ ਦੇ 36 ਸਾਲ ਹੋਏ ਪੂਰੇ, ਫ਼ਿਲਮੀ ਸਿਤਾਰਿਆਂ ਨੇ ਇੰਝ ਸਾਂਝੀ ਕੀਤੀ ਖੁਸ਼ੀ (ਵੀਡੀਓ)

1983 ਦੀ ਇਤਿਹਾਸਕ ਜਿੱਤ ਦੇ 36 ਸਾਲ ਹੋਏ ਪੂਰੇ, ਫ਼ਿਲਮੀ ਸਿਤਾਰਿਆਂ ਨੇ ਇੰਝ ਸਾਂਝੀ ਕੀਤੀ ਖੁਸ਼ੀ (ਵੀਡੀਓ) ,1983 'ਚ ਇੰਡੀਆ ਵੱਲੋਂ ਹਾਸਲ ਕੀਤੀ ਇਤਿਹਾਸਕ ਜਿੱਤ ਨੂੰ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰਾ ਵੱਲੋਂ ਪੋਸਟਾਂ ਸ਼ੇਅਰ ਕੀਤੀਆਂ ਹਨ। '83 ਦੀ ਇਤਿਹਾਸਕ ਜਿੱਤ ਨੂੰ ਯਾਦ ਕਰਦਿਆਂ ਅਦਾਕਾਰ ਅਤੇ ਗਾਇਕ ਐਮੀ ਵਿਰਕ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ''#thisis83 .... 36 saal@pehla ajj de din india ne world cup jitteya c, feeling proud, n es waar v mainu poori umeed te poora yakeen ae k asin hi jitttaaaange... ?????WAHEGURU JI''।

 
View this post on Instagram
 

#thisis83 .... 36 saal@pehla ajj de din india ne world cup jitteya c, feeling proud, n es waar v mainu poori umeed te poora yakeen ae k asin hi jitttaaaange... ????? WAHEGURU JI

A post shared by Ammy Virk ( ਐਮੀ ਵਿਰਕ ) (@ammyvirk) on


ਦੱਸ ਦਈਏ ਕਿ ਇਸ ਵੀਡੀਓ 'ਚ 1983 ਦੇ ਭਾਰਤੀ ਕ੍ਰਿਕਟ ਟੀਮ ਵੱਲੋਂ ਰਚੇ ਇਤਿਹਾਸ ਦੀ ਝਲਕੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਹਾਰਡੀ ਸੰਧੂ ਨੇ ਵੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਕਪਿਲ ਦੇਵ ਦਾ ਕਿਰਦਾਰ ਨਿਭਾ ਰਹੇ ਰਣਵੀਰ ਸਿੰਘ ਨੇ ਵੀ ਵੀਡੀਓ ਸ਼ੇਅਰ ਕਰਕੇ ਆਪਣੀ ਖੁਸ਼ੀ ਜਾਹਿਰ ਕੀਤੀ ਹੈ।
ਹੋਰ ਪੜ੍ਹੋ: ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਨੇ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਔਰਤ 'ਤੇ ਲਾਏ ਅਜਿਹੇ ਗੰਭੀਰ ਇਲਜ਼ਾਮ ,ਦੇਖੋ ਵੀਡੀਓ ਜ਼ਿਕਰ ਏ ਖਾਸ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਐਮੀ ਵਿਰਕ, ਹਾਰਡੀ ਸੰਧੂ, ਰਣਵੀਰ ਸਿੰਘ ਸਮੇਤ ਫਿਲਮ '83' ਦੀ ਪੂਰੀ ਸਟਾਰ ਕਾਸਟ ਇੰਡਲੈਂਡ 'ਚ ਪਹੁੰਚੀ ਹੋਈ ਹੈ।
 
View this post on Instagram
 

36 years ago on this day, India turned the world upside down!!! ????? #ThisIs83 @83thefilm @kabirkhankk

A post shared by Ranveer Singh (@ranveersingh) on

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83' ਦੀ ਸ਼ੂਟਿੰਗ ਇੰਗਲੈਂਡ 'ਚ ਹੋ ਰਹੀ ਹੈ। ਇਸ ਫਿਲਮ ਨੂੰ ਲੈ ਕੇ '83' ਦੇ ਸਾਰੇ ਹੀ ਸਿਤਾਰੇ ਬਹੁਤ ਉਤਸ਼ਾਹਿਤ ਹਨ, ਜਿਸ ਦੇ ਚੱਲਦਿਆਂ ਰਣਵੀਰ ਸਿੰਘ, ਐਮੀ ਵਿਰਕ ਤੇ ਹਾਰਡੀ ਸੰਧੂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ 'ਤੇ 1983 'ਚ ਇੰਡੀਆ ਵੱਲੋਂ ਹਾਸਲ ਕੀਤੀ ਇਤਿਹਾਸਕ ਜਿੱਤ ਨੂੰ ਲੈ ਕੇ ਪੋਸਟਾਂ ਸ਼ੇਅਰ ਕੀਤੀਆਂ ਹਨ। -PTC News

Top News view more...

Latest News view more...