ਹੋਰ ਖਬਰਾਂ

5 ਸਾਲ ਦੇ ਇਸ ਬੱਚੇ ਨੇ ਫੁੱਟਬਾਲ 'ਚ ਪਾਈਆਂ ਧੁੰਮਾਂ , ਦੇਖਦੇ ਰਹਿ ਗਏ ਲੋਕ , ਦੇਖੋ ਵੀਡੀਓ

By Shanker Badra -- May 28, 2019 5:05 pm -- Updated:Feb 15, 2021

5 ਸਾਲ ਦੇ ਇਸ ਬੱਚੇ ਨੇ ਫੁੱਟਬਾਲ 'ਚ ਪਾਈਆਂ ਧੁੰਮਾਂ , ਦੇਖਦੇ ਰਹਿ ਗਏ ਲੋਕ , ਦੇਖੋ ਵੀਡੀਓ:ਇਰਾਨ : ਫੁੱਟਬਾਲ ਦੁਨੀਆ ਦੀ ਸਭ ਤੋਂ ਵੱਧ ਚਰਚਿਤ ਅਤੇ ਦਰਸ਼ਨੀ ਖੇਡ ਹੈ।ਦੁਨੀਆ ਦੇ 220 ਦੇ ਕਰੀਬ ਮੁਲਕ ਇਸ ਖੇਡ ਨੂੰ ਖੇਡਦੇ ਹਨ।ਹਰ ਮੁਲਕ ਵਿਚ ਇਹ ਖੇਡ ਹਦੋਂ ਵੱਧ ਪਿਆਰੀ ਅਤੇ ਦਿਨੋ ਦਿਨ ਸੁਪਰਹਿੱਟ ਹੋ ਰਹੀ ਹੈ।ਇਸ ਦੌਰਾਨ 5 ਸਾਲ ਦੇ ਇਰਾਨੀ ਬੱਚੇ ਨੇ ਫੁੱਟਬਾਲ 'ਚ ਖ਼ੂਬ ਧੁੰਮਾਂ ਪਾਈਆਂ ਹਨ ਕਿ ਲੋਕ ਦੇਖਦੇ ਹੀ ਰਹਿ ਗਏ।

5-year-old boy in football playing video social media viral
5 ਸਾਲ ਦੇ ਇਸ ਬੱਚੇ ਨੇ ਫੁੱਟਬਾਲ 'ਚ ਪਾਈਆਂ ਧੁੰਮਾਂ , ਦੇਖਦੇ ਰਹਿ ਗਏ ਲੋਕ , ਦੇਖੋ ਵੀਡੀਓ

ਇਸ ਬੱਚੇ ਦੀ ਖੇਡਦੇ ਸਮੇਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਫੁੱਟਬਾਲ ਖੇਡਣ ਦਾ ਜਾਨੂੰਨ ਇਸ ਬੱਚੇ ਦੇ ਸਿਰ ਚੜ ਬੋਲਦਾ ਹੈ।ਇਹ ਬੱਚਾ ਇਰਾਨ ਦਾ ਦੱਸਿਆ ਜਾ ਰਿਹਾ ਹੈ।

5-year-old boy in football playing video social media viral
5 ਸਾਲ ਦੇ ਇਸ ਬੱਚੇ ਨੇ ਫੁੱਟਬਾਲ 'ਚ ਪਾਈਆਂ ਧੁੰਮਾਂ , ਦੇਖਦੇ ਰਹਿ ਗਏ ਲੋਕ , ਦੇਖੋ ਵੀਡੀਓ

ਇਰਾਨ ਦੇ 5 ਸਾਲ ਦੇ ਲੜਕੇ ਦਾ ਫੁੱਟਬਾਲ ਹੁਨਰ ਦੇਖ ਕੇ ਲੋਕ ਇੰਨੇ ਪ੍ਰਭਾਵਿਤ ਹੋ ਗਏ ਕਿ ਉਨ੍ਹਾਂ ਨੇ ਇਸ ਬੱਚੇ ਦਾ ਵੀਡੀਓ ਟਵੀਟ ਕੀਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚਿਕਨ ਦਾ ਆਰਡਰ ਲੈ ਕੇ ਜਾ ਰਹੇ SWIGGY ਦੇ ਡਿਲਿਵਰੀ ਬੁਆਏ ਦੀ ਕੁੱਟਮਾਰ
-PTCNews

  • Share