ਇਟਲੀ ‘ਚ 93 ਸਾਲਾ ਬਜ਼ੁਰਗ ਨੇ ਕਾਇਮ ਕੀਤਾ ਰਿਕਾਰਡ , ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਬਣਿਆ ਪਿਤਾ

93 year old becomes father in italy
ਇਟਲੀ 'ਚ 93 ਸਾਲਾ ਬਜ਼ੁਰਗ ਨੇ ਕਾਇਮ ਕੀਤਾ ਰਿਕਾਰਡ , ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਬਣਿਆ ਪਿਤਾ

ਇਟਲੀ ‘ਚ 93 ਸਾਲਾ ਬਜ਼ੁਰਗ ਨੇ ਕਾਇਮ ਕੀਤਾ ਰਿਕਾਰਡ , ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਬਣਿਆ ਪਿਤਾ:ਇਟਲੀ : ਇਟਲੀ ਦੇ ਸ਼ਹਿਰ ਫੌਜਾ ਵਿਚ ਇੱਕ 93 ਸਾਲ ਦਾ ਬਜ਼ੁਰਗ ਪਿਤਾ ਬਣ ਗਿਆ ਹੈ।ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।ਇਟਲੀ ਵਿੱਚ ਵੈਲੇਨਟਾਈਨ ਡੇ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।

93 year old becomes father in italy
ਇਟਲੀ ‘ਚ 93 ਸਾਲਾ ਬਜ਼ੁਰਗ ਨੇ ਕਾਇਮ ਕੀਤਾ ਰਿਕਾਰਡ , ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਬਣਿਆ ਪਿਤਾ

ਦੱਸ ਦੇਈਏ ਕਿ ਇਟਲੀ ਦੇ ਸ਼ਹਿਰ ਫੌਜਾ ਦੇ ਨੇੜਲੇ ਪਿੰਡ ਵਿਚ 93 ਸਾਲ ਦੇ ਇੱਕ ਬਜ਼ੁਰਗ ਨੇ ਸਾਲ 2015 ਵਿਚ ਮਰਾਕੋ ਮੂਲ ਦੀ ਔਰਤ ਨਾਲ ਵਿਆਹ ਕਰਵਾਇਆ ਸੀ।ਉਨ੍ਹਾਂ ਦੇ ਘਰ 4 ਸਾਲ ਬਾਅਦ ਇੱਕ ਬੱਚੇ ਨੇ ਜਨਮ ਲਿਆ ਹੈ।ਜਦੋਂ ਬੱਚੇ ਨੇ ਜਨਮ ਲਿਆ ਤਾਂ ਉਸਦੇ ਪਿਤਾ ਦੀ ਉਮਰ 93 ਸਾਲ ਅਤੇ ਮਾਤਾ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ।

93 year old becomes father in italy
ਇਟਲੀ ‘ਚ 93 ਸਾਲਾ ਬਜ਼ੁਰਗ ਨੇ ਕਾਇਮ ਕੀਤਾ ਰਿਕਾਰਡ , ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਬਣਿਆ ਪਿਤਾ

ਜ਼ਿਕਰਯੋਗ ਹੈ ਕਿ ਇਟਲੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਇੰਨੀ ਵੱਡੀ ਉਮਰ ਦੇ ਕਿਸੇ ਵਿਅਕਤੀ ਨੂੰ ਬਾਪ ਬਣਨ ਦਾ ਸੁੱਖ ਪ੍ਰਾਪਤ ਹੋਇਆ ਹੈ।ਇਸ ਮਾਮਲੇ ਨੂੰ ਇਕ ਰਿਕਾਰਡ ਵਜੋਂ ਵੀ ਵੇਖਿਆ ਜਾ ਰਿਹਾ ਹੈ।
-PTCNews