ਹੋਰ ਖਬਰਾਂ

ਕੀ ਹੈ ਇਸ ਅਜੀਬੋ ਗਰੀਬ ਲਿਪਸਟਿਕ ਦੀ ਖਾਸੀਅਤ, ਜਾਣੋ!

By Joshi -- August 30, 2017 9:08 pm -- Updated:Feb 15, 2021

ਇੱਕ ਅਜੀਬ ਤਰ੍ਹਾਂ ਦੀ ਲਿਪਸਟਿਕ ਨੇ ਪੂਰੇ ਇੰਟਰਨੈਟ 'ਤੇ ਧਮਾਲ ਪਾਈ ਹੋਈ ਹੈ। ਇਹ ਲਿਪਸਟਿਕ ਕੋਈ ਮਾਮੂਲੀ ਲਿਪਸਟਿਕ ਨਹੀਂ ਹੈ ਬਲਕਿ ਖਾਸ GOT (Game Of Thrones) ਦੇ ਪ੍ਰਸ਼ੰਸਕਾਂ ਲਈ ਬਣਾਈ ਗਈ ਹੈ। a dragon lipstick is on its way for Game Of Thrones fans 


ਇਹ ਲਿਪਸਟਿਕ ਉਹਨਾਂ ਤਮਾਮ ਪ੍ਰਸ਼ੰਸਕਾਂ ਲਈ ਬਣਾਈ ਗਈ ਹੈ, ਜੋ ਇਸ ਸੀਰੀਅਲ ਦੇ ਦੀਵਾਨੇ ਹਨ।

ਇਸ ਦਾ ਰੰਗ ਲਾਲ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਦਾ ਸੀਜ਼ਨ ੭ ਕੱਲ ਖਤਮ ਹੋ ਗਿਆ ਹੈ ਅਤੇ ਇਸਦੇ ਪ੍ਰਸ਼ੰਸਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਇਸਨੂੰ ਵਿਦਾਇਗੀ ਦਿੱਤੀ ਹੈ। a dragon lipstick is on its way for Game Of Thrones fans 
a dragon lipstick is on its way for Game Of Thrones fans ਇਸ ਨੂੰ ਇਸ ਲਈ ਬਣਾਇਆ ਗਿਆ ਹੈ ਤਾਂ ਜੋ GOT (Game Of Thrones) ਸੀਜ਼ਨ ਤਾਂ ਖਤਮ ਹੋਣ ਪਰ ਤੁਹਾਡੀ GOT ਪ੍ਰਤੀ ਖਿੱਚ ਜਾਂ ਪਿਆਰ ਨਹੀਂ।

ਸੋ, ਜੇ ਤੁਸੀਂ ਵੀ ਇਸਦੇ ਦੀਵਾਨੇ ਹੋ ਤਾਂ ਇਸ ਲਿਪਸਟਿਕ ਨੂੰ ਖਰੀਦ ਕੇ ਆਪਣੀ ਵਾਰਡਰੋਬ ਦੀ ਸ਼ਾਨ ਬਣਾਉ ਅਤੇ ਦੁਨੀਆਂ ਨੂੰ ਦੱਸੋ ਕਿ ਤੁਸੀਂ GOT (Game Of Thrones) ਦੇ ਕਿੰਨ੍ਹੇ ਦੀਵਾਨੇ ਹੋ।

—PTC News

  • Share