ਪੀਟੀਸੀ ਫ਼ਿਲਮ ਅਵਾਰਡ ਵਿੱਚ ਹਿੱਸਾ ਲੈਣ ਆਏ ਪ੍ਰੇਮ ਚੋਪੜਾ ਨੇ ਆਰਮੀ ਜਵਾਨਾਂ ਨਾਲ ਖਿਚਵਾਈ ਸਪੈਸ਼ਲ ਫੋਟੋ

Actor Prem Chopra Army Jawans Picking Special Photo
ਪੀਟੀਸੀ ਫ਼ਿਲਮ ਅਵਾਰਡ ਵਿੱਚ ਹਿੱਸਾ ਲੈਣ ਆਏ ਪ੍ਰੇਮ ਚੋਪੜਾ ਨੇ ਆਰਮੀ ਜਵਾਨਾਂ ਨਾਲ ਖਿਚਵਾਈ ਸਪੈਸ਼ਲ ਫੋਟੋ

ਪੀਟੀਸੀ ਫ਼ਿਲਮ ਅਵਾਰਡ ਵਿੱਚ ਹਿੱਸਾ ਲੈਣ ਆਏ ਪ੍ਰੇਮ ਚੋਪੜਾ ਨੇ ਆਰਮੀ ਜਵਾਨਾਂ ਨਾਲ ਖਿਚਵਾਈ ਸਪੈਸ਼ਲ ਫੋਟੋ:ਚੰਡੀਗੜ੍ਹ : ਪੀਟੀਸੀ ਪੰਜਾਬੀ ਦਾ ਸਭ ਤੋਂ ਵੱਡਾ ਈਵੈਂਟ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019’ ਅੱਜ ਹੋਣ ਜਾ ਰਿਹਾ ਹੈ।ਇਸ ਫ਼ਿਲਮ ਅਵਾਰਡ 2019’ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਐਕਰਿੰਗ ਕਰਨਗੇ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਦਿਲ ਵੀ ਪਰਚਾਉਣਗੇ।

Actor Prem Chopra Army Jawans Picking Special Photo
ਪੀਟੀਸੀ ਫ਼ਿਲਮ ਅਵਾਰਡ ਵਿੱਚ ਹਿੱਸਾ ਲੈਣ ਆਏ ਪ੍ਰੇਮ ਚੋਪੜਾ ਨੇ ਆਰਮੀ ਜਵਾਨਾਂ ਨਾਲ ਖਿਚਵਾਈ ਸਪੈਸ਼ਲ ਫੋਟੋ

ਇਸ ਪੀਟੀਸੀ ਫ਼ਿਲਮ ਅਵਾਰਡ ਵਿੱਚ ਹਿੱਸਾ ਲੈਣ ਆਏ ਬਾਲੀਵੁੱਡ ਮਸ਼ਹੂਰ ਅਭਿਨੇਤਾ ਪ੍ਰੇਮ ਚੋਪੜਾ ਨੇ ਗੱਡੀ ਵਿੱਚੋ ਉਤਰ ਕੇ ਆਰਮੀ ਦੇ ਜਵਾਨਾਂ ਨਾਲ ਸਪੈਸ਼ਲ ਫੋਟੋ ਖਿਚਵਾਈ ਹੈ।ਜੇਕਰ ਬਾਲੀਵੁੱਡ ਦੇ ਵਿਲੇਨ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਪ੍ਰੇਮ ਚੋਪੜਾ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ।ਫਿਲਮ ਇੰਡਸਟ੍ਰੀ ਵਿੱਚ ਵੀਲੇਨਸ ਨੂੰ ਜੋ ਮੁਕਾਮ ਹਾਸਿਲ ਹੈ,ਉਹ ਵੱਡੇ-ਵੱਡੇ ਸੁਪਰਸਟਾਰਸ ਨੂੰ ਵੀ ਨਹੀਂ ਮਿਲਦਾ।ਅਭਿਨੇਤਾ ਪ੍ਰੇਮ ਚੋਪੜਾ ਨੇ ਪਿਛਲੇ ਸਾਲ ਵੀ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ-2018 ‘ਚ ਸ਼ਿਰਕਤ ਕੀਤੀ ਸੀ।

Actor Prem Chopra Army Jawans Picking Special Photo
ਪੀਟੀਸੀ ਫ਼ਿਲਮ ਅਵਾਰਡ ਵਿੱਚ ਹਿੱਸਾ ਲੈਣ ਆਏ ਪ੍ਰੇਮ ਚੋਪੜਾ ਨੇ ਆਰਮੀ ਜਵਾਨਾਂ ਨਾਲ ਖਿਚਵਾਈ ਸਪੈਸ਼ਲ ਫੋਟੋ

ਦੱਸ ਦਈਏ ਕਿ ਪੀਟੀਸੀ ਵੱਲੋਂ ਇਸ ਅਵਾਰਡ ਸਮਾਰੋਹ ਦਾ ਪਿਛਲੇ ਲੰਮੇ ਸਮੇਂ ਤੋਂ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਅਵਾਰਡ ਸਮਾਰੋਹ ‘ਚ ਮਨੋਰੰਜਨ ਜਗਤ ‘ਚ ਆਪਣੀਆਂ ਫ਼ਿਲਮਾਂ ਨਾਲ ਲੋਕਾਂ ਦੇ ਦਿਲ ਜਿੱਤਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
-PTCNews